Dholna

JSL Singh, Taz Stereo Nation

Yo this is how we do Taz Stereo Nation JSL baby Ji-Madz ਆਜਾ ਆਜਾ ਆਜਾ ਮੇਰੇ ਢੋਲਨਾ ਦਿਲ ਤੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਕੁਝ ਬੋਲ ਨਾ ਤੇਰੇ ਹੋ ਗਏ ਹੂਂ ਦੀਵਾਨਾ ਮੁਖ ਮੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਦਿਲ ਤੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਕੁਝ ਬੋਲ ਨਾ ਆਜਾ ਆਜਾ ਆਜਾ ਮੇਰੇ ਢੋਲਨਾ Don’t Say Like * Meet Your Eyes ਪਿਛੇ ਤੇਰੇ ਮੁੰਡੇ ਜਿਵੇਂ ਗੁਡ ਤੇ Flies ਲੱਕ ਤੇਰਾ ਪਤਲਾ ਤੇ Thunder Thighs Baby ਤੂੰ ਆ Number One ਜਿੱਮੇ ਕੋਈ Prize ਪੱਲੇ ਕੁਝ ਸ਼ਡੇਯਾ ਨੀ ਠੱਗ ਗਈ ਆ ਬਿੱਲੋ ਹੇਰਾਫੇਰੀਆਂ ਹਾਏ ਨੀ ਤੇਰੀਆਂ ਜਾ ਕਹਿ ਦੇ ਸਾਰਿਆਂ ਨੂੰ ਪਿਛੇ ਤੇਰੇ ਮਾਰਦੇ ਜੋ ਗੇੜੀਆਂ ਤੂੰ ਮੇਰੀ ਆ ਮੇਰੀ ਆ ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ ਸਾਨੂ ਮਿਲ ਜਾ ਸਾਡੇ ਦਿਲ ਨਾਲ ਨਾ ਤੂੰ ਖੇਡ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਦਿਲ ਤੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਕੁਝ ਬੋਲ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਯੂੰ ਨਾ ਤੜਪਾਯਾ ਕਰੋ ਕਦੀ ਤੇ ਮੇਰੇ ਗਲੀ ਭੀ ਆਇਆ ਕਰੋ ਯੂੰ ਨਾ ਤਦਪਾਯਾ ਕਰੋ Friend ਕੋ ਭੀ ਚਾਹੇ ਲੇ ਆਇਆ ਕਰੋ ਕਰੋ ਨਾ ਰਤਾ ਭੀ ਫਿਕਰ ਮੈਂ ਹੂੰ ਤੋ ਕਹੇ ਕਾ ਡਰ ਕਰੂੰਗਾ ਨਾ ਕੋਈ ਜੋਰ ਜਬਰਦਸਤੀ Baby ਤੁਝੇ ਬਣਾ ਦੂਂਗਾ no. 1 ਹਸਤੀ ਤੈਨੂੰ ਕੀ ਸਮਝਾਵਾਂ ਚਾਹਤ ਪਿਛਾ ਨਹੀਓ ਛੱਡ ਦੀ ਇਸ਼ਕ ਦੀ ਲਵ bite ਮਿਟਾਵਾਂ ਓ ਨੀ ਮਿਟ ਦੀ ਤੈਨੂੰ ਕੀ ਸਮਝਾਵਾਂ ਚਾਹਤ ਪਿਛਾ ਨਹੀਓ ਛੱਡ ਦੀ ਇਸ਼ਕ ਦੀ ਲਵ bite ਮਿਟਾਵਾਂ ਓ ਨੀ ਮਿਟ ਦੀ ਹਾਲ ਲਗ ਜਾ ਸੀਨੇ ਲਗ ਜਾ ਮਾਨਮੋਹਣੀਏ ਆਜਾ ਆਜਾ ਆਜਾ ਮੇਰੇ ਢੋਲਨਾ ਦਿਲ ਤੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਕੁਝ ਬੋਲ ਨਾ ਆਜਾ ਆਜਾ ਆਜਾ ਮੇਰੇ ਢੋਲਨਾ Don’t Say Like * Meet Your Eyes ਪਿਛੇ ਤੇਰੇ ਮੁੰਡੇ ਜਿਵੇਂ ਗੁਡ ਤੇ Flies ਲੱਕ ਤੇਰਾ ਪਤਲਾ ਤੇ Thunder Thighs Baby ਤੂੰ ਆ Number One ਜਿੱਮੇ ਕੋਈ Prize ਪੱਲੇ ਕੁਝ ਸ਼ਡੇਯਾ ਨੀ ਠੱਗ ਗਈ ਆ ਬਿੱਲੋ ਹੇਰਾਫੇਰੀਆਂ ਹਾਏ ਨੀ ਤੇਰੀਆਂ ਜਾ ਕਹਿ ਦੇ ਸਾਰਿਆਂ ਨੂੰ ਪਿਛੇ ਤੇਰੇ ਮਾਰਦੇ ਜੋ ਗੇੜੀਆਂ ਤੂੰ ਮੇਰੀ ਆ ਮੇਰੀ ਆ ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ ਸਾਨੂ ਮਿਲ ਜਾ ਸਾਡੇ ਦਿਲ ਨਾਲ ਨਾ ਤੂੰ ਖੇਡ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਦਿਲ ਤੋੜ ਨਾ ਆਜਾ ਆਜਾ ਆਜਾ ਮੇਰੇ ਢੋਲਨਾ ਕੁਝ ਬੋਲ ਨਾ ਆਜਾ ਆਜਾ ਆਜਾ ਮੇਰੇ ਢੋਲਨਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store