Ten On Ten

JSL Singh

Baby ਤੂੰ ਐ ten on ten The way you move that body ਸੱਚੀ ਮੈਂ ਤਾਂ ਹੋ ਗਿਆ fan Baby ਤੂੰ ਐ ten on ten The way you move that body ਸਚੀ ਦਾ ਹੋ ਗਿਆ fan ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ Baby ਤੂੰ ਐ ten on ten The way you move that body ਸੱਚੀ ਮੈਂ ਤਾਂ ਹੋ ਗਿਆ fan Baby ਤੂੰ ਐ ten on ten The way you move that body ਜਿਵੇਂ ਦਾ ਹੋ ਗਿਆ fan ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਕਿੰਨਾ ਸੋਹਣਾ ਰਬ ਨੇ ਬਣਾਇਆ ਤੈਨੂੰ ਤੇਰੇ ਅੱਗੇ ਪਰਿਆਨ ਵੀ fail ਨੀ ਸੱਚੀ ਨਾ ਕੋਈ ਰੀਸ ਤੂੰ masterpiece ਤੇਰੇ ਲਈ ਦਿਲ ਤੇ sale ਨੀ ਕਿੰਨਾ ਸੋਹਣਾ ਰਬ ਨੇ ਬਣਾਇਆ ਤੈਨੂੰ ਤੇਰੇ ਅੱਗੇ ਪਰਿਆਨ ਵੀ fail ਨੀ ਸੱਚੀ ਨਾ ਕੋਈ ਰੀਸ ਤੂੰ masterpiece ਤੇਰੇ ਲਈ ਦਿਲ ਤੇ sale ਨੀ ਤੇਰੇ ਜੋ ਸਹੇਲੀ ਪੁੱਛਦੀ ਐ daily ਜੀਜੂ ਥੋੜਾ ਕੀ ਐ plan ਤੇਰੇ ਜੋ ਸਹੇਲੀ ਪੁੱਛਦੀ ਐ daily ਜੀਜੂ ਥੋੜਾ ਕੀ ਐ plan Baby ਤੂੰ ਐ ten on ten The way you move that body ਸੱਚੀ ਮੈਂ ਤਾਂ ਹੋ ਗਿਆ fan Baby ਤੂੰ ਐ ten on ten The way you move that body ਜਿਵੇਂ ਦਾ ਹੋ ਗਿਆ fan ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ ਹੋ ਮੇਰੇ ਯਾਰ ਬੇਲੀ ਮਿਲਦੇ ਜੋ daily ਸਾਰੇ ਤੈਨੂੰ ਭਾਭੀ ਕਹਿਣ

Written by: JSL Singh, Navi FerozpurwalaLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store