Door
गुरमीत सिंग, Mannat Noor, Harjot
ਜਾਨ ਜਾਨ ਕੇ ਰੁਵਾਉਣਾ ਰੋਜ਼ ਦਿਲ ਨੂੰ ਦੁਖਾਉਣਾ
ਮੈਂ ਤਾਂ ਤੈਨੂੰ ਸਮਝ ਕੇ ਥੱਕ ਗਈ ਫੇਰ ਬੈਠ ਕੇ ਤੂੰ ਰੋਣਾ
ਵੇਲਾ ਹੇਠ ਨਇਯੋ ਆਉਣਾ ਜਦੋਂ ਤੇਰੇ ਕੋਲੋਂ ਮੈਂ ਵੇ ਅੱਕ ਗਈ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
ਤੂੰ ਰੋ ਰੋ ਕੇ ਬੁਲਾਉਣਾ ਔਖਾ ਮੇਰੇ ਲਈ ਵੀ ਆਉਣਾ
ਤੂੰ ਬਾਹਾਂ ਖੋਲ ਕੇ ਖੇਡ ਮੈਂ ਗਲੇ ਲਾ ਨਾ ਸਾਕਾ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
ਹਾਲੇ ਦਿਲ ਦਰਦ ਏ ਦੂਰੀ ਨਾ ਜਰਦਾ ਐੱਨ
ਤੂੰ ਤੋੜ ਨਾ ਦੇਇ ਐਨਾ ਤੈਨੂੰ ਫਰਕ ਹੀ ਹਟ ਜਾਵੇ
ਇਕ ਹੜ੍ਹ ਤਕ ਜੜ੍ਹ ਹੁੰਦਾ ਬਰਦਾਸ਼ਤ ਕਰ ਹੁੰਦਾ
ਤੂੰ ਖ਼ਯਾਲ ਰਖੀ ਐਨਾ ਕਿੱਤੇ ਹੜ੍ਹ ਨਾ ਟੱਪ ਜਾਵੇ
ਫਿਰ ਫੜ ਕੇ ਹੱਥ ਤੇਰਾ ਫਿਰ ਫੜ ਕੇ ਹੱਥ ਤੇਰਾ
ਮੈਂ ਸਮਝ ਨਾ ਸਕਾ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
ਆਆਆ
ਬਿੰਦ੍ਰਾ ਤੂੰ ਚੌਣਾ ਏ ਗੱਲ ਬਾਹਰ ਏ ਅਕਲਾਂ ਤੋਂ
ਮੈਂ ਦਿਲ ਤੋਂ ਚਾਹ ਬੈਠੀ ਤਾਂਹੀ ਦੁੱਖ ਪਾਏ ਨੇ
ਵੇ ਤੇਰਾ ਪਿਆਰ ਦਿਮਾਗਾਂ ਦਾ ਜਿਸਮਾਂ ਤਕ ਸੀਮਤ ਰਯਾ
ਮੈਂ ਹੋ ਜਜ਼ਬਾਤੀ ਵੇ ਐਵੇਂ ਹੋਸ਼ ਗਵਾਏ ਨੇ
ਹੁਣ ਨਥੁ ਮਾਜਰੇ ਮੈਂ
ਹੁਣ ਨਥੁ ਮਾਜਰੇ ਮੈਂ ਕਿਸੇ ਨੂੰ ਚਾਹ ਨਾ ਸਕਾ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
ਐਨਾ ਵੀ ਨਾ ਦੂਰ, ਦੂਰ ਹੋ ਸੋਹਣਿਆਂ
ਕੇ ਮੈਂ ਐਨੀ ਦੂਰ ਹੋ ਜਾ ਮੁੜਿਆ ਨਾ ਸਕਾ
Written by: Lyrics Licensed & Provided by LyricFind
Create your own version of your favorite music.
Sing now