Dhokha

Himmat Sandhu

ਦਿਲ ਦੇ ਰੋਗੀ ਅੱਲ੍ਹਡ ਉਮਰੇ ਪ੍ਯਾਰ ਦੇ ਜਾਲੀ ਫਸ ਜਾਂਦੇ ਹੌਲੀ ਹੌਲੀ ਮੁਹੱਬਤ ਕੀੜੇ ਹੱਡਾਂ ਦੇ ਵਿਚ ਰਚ ਜਾਂਦੇ ਫਿਰ ਮੈਕਾਣੇ ਲਾਜ ਹੁੰਦਾ ਏਨਾ ਇਸ਼੍ਕ਼ ਬੀਮਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਬਣਕੇ ਥੋਡੀ ਜਾਣ ਜਦੋਂ ਏ ਛਡ ਜਾਂਦਿਆ ਨੇ ਪ੍ਯਾਰ ਮੁਹੱਬਤ ਇਸ਼੍ਕ਼ ਭੁਲੇਖੇ ਕੱਡ ਜਾਂਦਿਆ ਨੇ ਬਣਕੇ ਥੋਡੀ ਜਾਣ ਜਦੋਂ ਏ ਛਡ ਜਾਂਦਿਆ ਨੇ ਪ੍ਯਾਰ ਮੁਹੱਬਤ ਇਸ਼੍ਕ਼ ਭੁਲੇਖੇ ਕੱਡ ਜਾਂਦਿਆ ਨੇ ਮਾੜਾ ਚਿਹਰਾ ਪੜ੍ਹਨਾ ਔਖਾ ਏ ਦੂਰੇ ਕਿਰਦਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਯਾਦ ਰੂਹਾਂ ਨੂ ਖਾ ਜਾਂਦੀ ਏ ਜਦੋਂ ਬਨੌਤੀ ਹਾਸੇਆ ਦੀ ਓਹ੍ਦੋ ਯਾਰੀ ਪੈਂਦੀ ਏ ਫੇਰ ਰਾਂਝੇਯਾ ਕਾਸੇਆ ਦੀ ਯਾਦ ਰੂਹਾਂ ਨੂ ਖਾ ਜਾਂਦੀ ਏ ਜਦੋਂ ਬਨੌਤੀ ਹਾਸੇਆ ਦੀ ਓਹ੍ਦੋ ਯਾਰੀ ਪੈਂਦੀ ਏ ਫੇਰ ਰਾਂਝੇਯਾ ਕਾਸੇਆ ਦੀ ਤਾਯੋ ਜਗ ਦਾ ਹੱਸਾ ਬਣ ਜਾਂਦਾ ਏ ਪੁੱਤ ਸਰਦਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਮੂਡੋ ਜਤਾ ਕੇ ਬਾਜ਼ੀ ਪਿਛੋ ਕਰ ਜਾਂ ਕੱਠਾ ਦੀ ਕੱਲੀ ਸਾਡੇ ਨਾਲ ਨੀ ਹੋਯੀ ਏ ਤਾਂ ਗਿਣਤੀ ਲਖਾਂ ਦੀ ਮੂਡੋ ਜਤਾ ਕੇ ਬਾਜ਼ੀ ਪਿਛੋ ਕਰ ਜਾਂ ਕੱਠਾ ਦੀ ਕੱਲੀ ਸਾਡੇ ਨਾਲ ਨੀ ਹੋਯੀ ਏ ਤਾਂ ਗਿਣਤੀ ਲਖਾਂ ਦੀ ਇਕ ਹੋਰ ਆਸ਼ਿਕ਼ ਬਰਬਾਦ ਹੋ ਗਯਾ ਯਾਰ ਸੀ ਯਾਰਾ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਯਾ ਸੋਹਣੀਯਾ ਨਾਰਾਂ ਦਾ

Written by: GURMEET SINGH, RACHHPAL MALHILyrics © Raleigh Music Publishing LLC, Universal Music Publishing Group, Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store