ਚੇਤੇ ਕਰ ਓ ਦਿਨ ਨੀ
ਜਦੋਂ ਗੋਡੇਆ ਬਲ ਬਿਹ ਕੇ
ਮੈਨੂ ਮਨਾਉਂਦੀ ਸੀ
ਹਾਏ ਤਰਲੇ ਲੇ-ਲੇ ਕੇ
ਚੇਤੇ ਕਰ ਓ ਦਿਨ ਨੀ
ਜਦੋ ਗੋਡੇਆ ਬਲ ਬਹਿ ਕੇ
ਮੈਨੂੰ ਮਨਾਉਂਦੀ ਸੀ
ਹਾਏ ਤਰਲੇ ਲੈ ਲੈ ਕੇ
ਹੁਣ ਭੁੱਲ ਗਾਯੀ ਹੋਣੀ ਆ
ਹੁਣ ਭੁੱਲ ਗਾਯੀ ਹੋਣੀ ਆ
ਕਿਹੰਦੀ ਸੀ ਦਿਲ ਤੇਰੇ ਲਈ
ਤੇਰੇ ਲਯੀ ਧੜਕੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਜਦੋਂ ਕਾਲੀ ਗੱਡੀ ਚ
ਬੇਹੰਦੀ ਸੀ ਸੱਜ-ਧੱਜ ਕੇ
ਤੇਰੀ ਆਂ ਤੇਰੀ ਆਂ
ਕਿਹੰਦੀ ਸੀ ਗੱਜ-ਵੱਜ ਕੇ
ਜਦੋਂ ਕਾਲੀ ਗੱਡੀ ਚ
ਬੇਹੰਦੀ ਸੀ ਸੱਜ-ਧੱਜ ਕੇ
ਤੇਰੀ ਆਂ ਤੇਰੀ ਆਂ
ਕਿਹੰਦੀ ਸੀ ਗੱਜ-ਵੱਜ ਕੇ
ਨਾ ਭੁੱਲ ਗਯੀ ਹੋਣੀ ਆ
ਨਾ ਭੁੱਲ ਗਯੀ ਹੋਣੀ ਆ
ਤਹਿ ਤੇਰੀ ਅਖ ਚ ਬੀਬਾ
ਯਾਰ ਹੁਣ ਰੜਕੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
Pg ਵਿਚ ਰਿਹੰਦੀ ਸੀ
ਤੇਨੂੰ ਘੈਂਟ flat ਦਵਾਯਾ
ਨਕਲੀ ਤੂ ਪੌਂਦੀ ਸੀ
ਤੈਨੂ ਅਸ੍ਲੀ diamond ਪਾਯਾ
ਹਾਏ Pg ਵਿਚ ਰਿਹੰਦੀ ਸੀ
ਤੇਨੂੰ ਘੈਂਟ flat ਦਵਾਯਾ
ਨਕਲੀ ਤੂ ਪੌਂਦੀ ਸੀ
ਤੈਨੂ ਅਸ੍ਲੀ diamond ਪਾਯਾ
ਹੁਣ ਭੁੱਲ ਗਾਯੀ ਹੋਣੀ ਆ
ਹੁਣ ਭੁੱਲ ਗਾਯੀ ਹੋਣੀ ਆ
Holland ਵਿਚ holiday ਤੇ
ਕੀਤੇ ਕਈ ਖਰ੍ਚੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
“ਇਸ ਯਾਰ ਸਮੁੰਦਰ” ਨੂ
ਤੇਰੇ ਪੀਤੈ ਫਰਕ ਨੀ ਪੈਣਾ
ਜੇ ਚਾਰ ਕ ਵੀਕ ਗਏ ਕਿੱਲੇ
ਮੁਰੱਬਾ ਫੇਰ ਵ ਰਿਹਨਾ
ਉਹ ਯਾਰ ਵੀ ਮੱਲੀ ਨੂੰ ਬਿਨ
ਤੇਰੇ ਵੀ ਫਰਕ ਨੀ ਪੈਣਾ
ਜੇ ਚਾਰ ਕ ਵੀਕ ਗਏ ਕਿੱਲੇ
ਮੁਰੱਬਾ ਫੇਰ ਵ ਰਿਹਨਾ
ਜਾ ਭੁਲ ਗੇ ਭੁੱਲ ਗੇ ਤੈਨੂ
ਭੁਲ ਗੇ ਭੁੱਲ ਗੇ ਤੈਨੂ
ਬੜੇ ਨਜਾਰੇ ਰਹੇ
ਜਿੰਨਾ ਚਿਰ ਵਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
ਐਸੀਆਂ ਲਾਇਆ
ਹਾਂ ਲਾਇਆ ਕਮਲਿ ਨੇ ਕਮਲੇ ਕਰਤੇ
Written by: Gurmeet SinghLyrics Licensed & Provided by LyricFind
Create your own version of your favorite music.
Sing now