ਹੋ ਕੱਲੇ ਕੱਲੇ ਘਰਾਂ ਵਿਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ
ਹੋ ਕੱਲੇ ਕੱਲੇ ਘਰਾਂ ਵਿਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ
ਵੱਡੇ ਤੋਂ ਵੀ ਵੱਡਾ ਵੈਲੀ ਰਾਹ ਸ਼ਡ ਦਾ
ਉਹ ਵੱਡੇ ਤੋਂ ਵੀ ਵੱਡਾ ਵੈਲੀ ਰਾਹ ਸ਼ਡ ਦਾ
ਪੈਂਦੇ ਲਲਕਾਰੇ ਨਾ ਕੋਈ ਬਾਹਰ ਨਿਕਲੇ
ਵੱਡੇ ਤੋਂ ਵੀ ਵੱਡਾ ਵੈਲੀ ਰਾਹ ਛੱਡ ਦਾ
ਪੈਂਦੇ ਲਲਕਾਰੇ ਨਾ ਕੋਈ ਬਾਹਰ ਨਿਕਲੇ
ਕਾਲੀ ਕਾਲੀ ਘਰਾਂ ਵਿੱਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ
ਹੋ ਸੱਪ ਦੀ ਸ੍ਰੀ ਤੋਂ ਮਨੀ ਚੁੱਕਣਾ ਵੀ ਜਾਣ ਦੇ
ਉਹ ਸ਼ੇਰਾਂ ਵਾਂਗੂ ਸ਼ਰੇਆਮ ਬੁੱਕਣਾ ਵੀ ਜਾਣ ਦੇ
ਨਸ਼ਾ ਪੱਤਾ ਕਰਦੇ ਨਾ ਸ਼ੌਂਕ ਹਥਿਆਰਾਂ ਦਾ
ਉਹ ਸਾਨੂ ਤਾਂ ਜੀ ਮਨ ਬੱਸ ਆਪਣੇ ਹੀ ਯਾਰਾਂ ਦਾ
ਪਿੱਛੇ ਪਿੱਛੇ ਗੱਡੀਆਂ ਦਾ ਤੁਰੇ ਕਾਫਲਾ
ਪਿੱਛੇ ਪਿੱਛੇ ਗੱਡੀਆਂ ਦਾ ਤੁਰੇ ਕਾਫਲਾ
ਸ਼ੂ ਕਰਕੇ ਜੋ ਮਿੱਤਰਾਂ ਦੀ ਥਾਰ ਨਿਕਲੇ
ਕੱਲੇ ਕੱਲੇ ਘਰਾਂ ਵਿਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ
ਵੱਡੇ ਤੋਂ ਵੀ ਵੱਡਾ ਵੈਲੀ ਰਾਹ ਸ਼ਡ ਦਾ
ਪੈਂਦੇ ਲਲਕਾਰੇ ਨਾ ਕੋਈ ਬਾਹਰ ਨਿਕਲੇ
ਹੋ ਫ਼ਿਲਮਾਂ ਵਾਲੇ ਵੀ ਫੋਨ ਕਰ ਕਰ ਲੱਬਦੇ
ਉਹ ਲੁੱਟਿਦੇ ਨਜ਼ਾਰੇ ਭਾਗ ਲਾਏ ਹੋਏ ਆ ਰਬ ਦੇ
ਕੋਈ ਗੱਲਬਾਤ ਹੋਵੇ ਤਾਹੀਂ follow ਲੋਕੀ ਕਰਦੇ
ਬਲਵਿੰਦਰ ’ਆ ਤਰੱਕੀ ਕੀਤੀ ਤਾਹੀਂ ਲੋਕ ਸੜਦੇ
ਆਖਦੇ ਸੀ ਜੇਦੇ ਖਾਬ ਤੋੜ ਦੇਵਾਂਗੇ
ਆਖਦੇ ਸੀ ਜੇਦੇ ਖਾਬ ਤੋੜ ਦੇਵਾਂਗੇ
ਜੱਜਾਂਖੁਰਦ ਵਾਲੇ ਤਾਂ ਉਡਾਰੀ ਨਿਕਲੇ
ਕਾਲੀ ਕਾਲੀ ਘਰਾਂ ਵਿੱਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ .
ਵੱਡਿਆਂ ਤੋਂ ਵੀ ਵੱਡਾ ਵੈਲੀ ਰਾਹ ਸ਼ਡ ਦਾ
ਪੈਂਦੇ ਲਲਕਾਰੇ ਨਾ ਕੋਈ ਬਾਹਰ ਨਿਕਲੇ
ਹੋ ਪਾਉਣੇ ਆਂ brand
ਪਰ ਦੇਸੀ ਅੱਪਾਂ ਯਾਰ ਹਾਂ
ਜੇਦੇ ਔਖੇ ਵੇਲੇ ਕੰਮ ਆਉਂਦੇ
ਉਹੀ ਹਥਿਆਰ ਹਾਂ ,
ਗੁਰੂ ਘਰ ਜਾਣੇ ਆ ਜੀ ਬਿਨਾਂ ਨਾਗਾ ਤੋੜਿਆ
ਬੜਾ ਕੁਝ ਮਿਲਿਆ ਜੀ ਓਥੇ ਹੱਥ ਜੋੜਿਆ
ਜਿੱਤ ਦੇ ਹੀ ਝੰਡੇ ਸਾਡਾ ਗੱਡੀ ਦੇ ਆ
ਜਿੱਤ ਦੇ ਹੀ ਝੰਡੇ ਸਾਡਾ ਗੱਡੀ ਦੇ ਆ
ਪਾਸਾ ਵੱਟ ਕੇ ਉਹ ਸਾਡੇ ਕੋਲੋਂ ਹਾਰ ਨਿਕਲੇ
ਕੱਲੇ ਕੱਲੇ ਘਰਾਂ ਵਿਚੋਂ ਯਾਰ ਨਿਕਲੇ
ਪੋਚ ਪੋਚ ਪੱਗਾਂ ਸਰਦਾਰ ਨਿਕਲੇ
ਵੱਡੇ ਤੋਂ ਵੀ ਵੱਡਾ ਵੈਲੀ ਰਾਹ ਸ਼ਡ ਦਾ
ਪੈਂਦੇ ਲਲਕਾਰੇ ਨਾ ਕੋਈ ਬਾਹਰ ਨਿਕਲੇ
Written by: Lyrics Licensed & Provided by LyricFind
Create your own version of your favorite music.
Sing now