Gaddi

Gurlez Akhtar, Kaptaan, Gur Sidhu

ਫਿਰਦਾ ਐ ਨਿੱਤ ਬਣਦੇ ਕੁੱਟ ਦਾ ਨਾਜਾਇਜ ਵੇ ਤੂੰ ਐਵੇਂ ਬਦਮਾਸ਼ੀਆਂ ਖਿਲਾਰਦਾ ਹੱਥ ਨੀ ਤੂੰ ਆਉਂਦਾ ਚੰਡੀਗੜ੍ਹ ਦੀ ਪੁਲੀਸ ਦੇ ਵੇ ਨੋਟ ਆ ਨੰਬਰ ਤੇਰੀ ਕਾਰ ਦਾ ਰੌਲਿਆ ਚ ਬੜ੍ਹਦਾ ਐ ਮੇਰੇ ਕੋਲੋਂ ਟਲਦਾ ਐ ਐ ਤਾਣੀ ਗੱਡੀ ਚਲਣੀ ਵੇ ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ ਐ ਤਾਣੀ ਗੱਡੀ ਚਲਣੀ ਵੇ ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ ਐ ਤਾਣੀ ਗੱਡੀ ਚਲਣੀ ਵੇ ਹੋ ਚੰਡੀਗੜ੍ਹ Range ਚ Designer ਨਾਲ ਲੋਇਆ ਲੈਕੇ ਬੈਠੇ ਆ ਬਠਿੰਡੇ ਆਲੇ ਯਾਰ ਨੀ ਯਾਰਾਂ ਦਿਆਂ ਹੱਥਾਂ ਚ ਆ ਤੇਰੇ ਤੇ ਪੁਲੀਸ ਦੇ ਮੈਂ ਦੋਵਾਂ ਦਿਆਂ ਹੱਥਾਂ ਵਿੱਚੋ ਬਹਾਰਾਂ ਨੀ ਹਿੱਲਣਾ ਨੀ ਹਿੱਲਣਾ ਨੀ ਔਖੇ ਹਾਲੋ ਗੋਰੀਏ ਜੱਟ ਸਿੱਧਾ ਚਲਦਾ ਆ ਦੇਖ ਓਹ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ ਜੱਟ ਸਿੱਧਾ ਚਲਦਾ ਐ ਦੇਖ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ ਜੱਟ ਸਿੱਧਾ ਚਲਦਾ ਐ ਦੇਖ ਵੇ ਲੱਗਦੀ Sweet ਵਾਂਗੂ ਚੜ੍ਹਦੀ ਆ ਨਿੱਤ ਵਾਂਗੂ ਮਾਰਦੀ ਆ ਤੇਰੀ ਥੁੱਕ ਥਾਥ ਤੇ ਜੋ ਆੜ੍ਹਦੇ ਸੀ ਬਿੱਲੋ ਹਵਾ ਫੜ ਦੇ ਸੀ ਬਿੱਲੋ ਸਿਰ ਚਾੜਦੇ ਸੀ ਵੇਪੇੜਾਂ ਤੇ ਸ਼ਾਂਪ ਤੇ ਓਹ ਕੇਹੜੀ ਸ਼ਹਿ ਦਾ ਧੱਕਿਆ ਵੇ ਫਿਰਦਾ ਆ ਅੱਕਿਆ ਗੈਰਾਂਰੀਆਂ ਦਾ ਪੱਟਿਆ ਤੂੰ ਪੱਤੋਯਾ ਤੇਰੇ ਲੱਕ ਜਿੱਦਾਂ ਡੋਲਾ ਦੱਸ ਪਾਓ ਕਿੱਥੇ ਰੌਲਾ ਡੱਬ ਨਾਲ ਕਾਲਾ ਬੋਲਾ ਇਕ ਤੱਕਯਾ ਵੇ ਗਿਫਟਾਂ ਦੇ ਵਿਚ ਚੀਜਾਂ ਚਕਮੀਆਂ ਘਲੜਾਈ ਐ ਤਾਣੀ ਗੱਡੀ ਚਲਣੀ ਵੇ ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ ਐ ਤਾਣੀ ਗੱਡੀ ਚਲਣੀ ਵੇ ਐ ਤਾਣੀ ਗੱਡੀ ਚਲਣੀ ਤੂੰ ਜਿਵੇਂ ਚਲਦਾ ਐ ਤਾਣੀ ਗੱਡੀ ਚਲਣੀ ਵੇ ਵੇ ਸੂਟ ਮੇਰਾ ਜਾਚਮਾਂ ਤੇ ਸੱਪ ਰੰਗਾਂ ਚਸ਼ਮਾ ਫਸਮਾਂ ਪਵਨਦਾ ਸਾਡਾ ਮੈਚ ਆ ਵੇ ਮੋਰੇ ਆਲੀ ਤੋਰ ਜੱਟਾ ਆਲੀ ਟੌਰ ਨੀ ਵੈਰੀਆਂ ਨੂੰ Heart Attack ਆ ਵੇ ਮੋੜ ਜਿਹੀ ਆ Ride ਤੇਰੀ ਦੇਸੀ ਜਿਹੀ ਆ Vibe ਨੀ ਪਿੰਡਾਂ ਆਲੇ ਹੁੰਦੇ ਆ ਇਹ ਮਾਨ ਆ ਆ ਗੁੱਟ ਉੱਤੇ ਲਈ ਰੋਲੀ ਹੋ ਲਿਖਦਾ ਜੋ ਗੀਤ ਕਪਤਾਨ ਆ ਓਹ ਵੈਲੀ ਚੀਜ ਵੈਲਿਆਂ ਆਲੀ ਹੀ ਘੱਲੋ ਗੋਰੀਏ ਓਹ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ ਜੱਟ ਸਿੱਧਾ ਚਲਦਾ ਐ ਦੇਖ ਜੱਟ ਜਿਵੇਂ ਚਲਦਾ ਆ ਓਇ ਚੱਲੋ ਗੋਰੀਏ ਜੱਟ ਸਿੱਧਾ ਚਲਦਾ ਐ ਦੇਖ

Written by: KaptaanLyrics © Royalty Network, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store