Border
Gurlez Akhtar, Harf Cheema
ਕਾਲੇ ਕਾਨੂੰਨਾਂ ਦੀ ਗਲ
ਅੱਜ ਕੱਲੇ ਕੱਲੇ ਚੁਲੇ ਤੇ ਹਾ
ਪੰਜਾਬ ਆਲੇ ਰੱਦ ਕਰਾਣ ਤੇ ਅੜੇ ਪਏ ਨੇ
ਕੇਂਦਰਸਰਕਾਰ ਸੋਦਾ ਤੇ ਮੰਨੀ ਪਈ ਹੈ
ਅਗਲੀ ਗਲ ਦੇਖੋ ਫਿਰ ਕਿ ਬਣਦੀ ਹੈ
ਪੰਜਾਬ ਤੇ ਕੱਲੇ ਕੱਲੇ ਟੱਬਰ ਦਾ ਕਿ ਹਾਲ ਹ
ਸੁਣੋ ਗੀਤ ਵਿਚ
ਆਜਾ ਭਾਈ
ਤਾਂਣ ਰਜਾਈਆਂ ਘਰ ਵਿਚ ਜਿਹੜੇ ਪਏ ਨੇ ਸੁਤੇ ਵੇ
ਵੋਟਾ ਵੇਲੇ ਆ ਬੈਠਣਗੇ ਚੁਲੇ ਉੱਤੇ ਵੇ
ਤਾਂਣ ਰਜਾਈਆਂ ਘਰ ਵਿਚ ਜਿਹੜੇ ਪਏ ਨੇ ਸੁਤੇ ਵੇ
ਵੋਟਾ ਵੇਲੇ ਆ ਬੈਠਣਗੇ ਚੁਲੇ ਉੱਤੇ ਵੇ
ਪੱਕੇ ਲਾਦੇਣੇ ਨੇ ਜਿੰਦੇ
ਓ ਪ੍ਕਕੇ ਲਾਦੇਣੇ ਨੇ ਜਿੰਦੇ
ਘਰ ਵਿਚ ਹੁਣ ਬੜਨ ਨ੍ਹੀ ਦਿੰਦੇ
ਘਰ ਵਿਚ ਹੁਣ ਬੜਨ ਨ੍ਹੀ ਦਿੰਦੇ
ਯੇਹ ਵੋਟਾ ਆਲੇ ਗਾਹਕਾਂ ਨੂ
ਮੈਂ ਲਾਉਂਦਾ ਬਾਰ੍ਡਰ ਉੱਤੇ ਡੇਰਰਾ
ਤੂ ਘਰ ਵਿਚ ਸਾਂਭ ਜਵਕਾ ਨੂ
ਮੈਂ ਲਾਉਂਦਾ ਬਾਰ੍ਡਰ ਉੱਤੇ ਡੇਰਰਾ
ਤੂ ਘਰ ਵਿਚ ਸਾਂਭ ਜਵਕਾ ਨੂ
ਹੋ ਸਕਦਾ ਹੈ time ਲਗ ਜੇ ਵੇ
ਹਾ ਹਾ ਜਿਤੇ ਬਿਨਾ ਮੁੜਨਾ ਭੀ ਨੀ ਹੁਣ
ਲ੍ਮ੍ਬੀ ਬੜੀ ਸੀ ਲੜਾਈ ਕਲ ਸੀ ਸੁਨੇਯਾ ਭਾਸ਼੍ਨ ਨੀ
ਛੇ ਮਹੀਨਿਆਂ ਦਾ ਇਕੱਠਾ ਕਰਕੇ ਬਨਦੇ ਰਾਸ਼ਨ ਨੀ
ਛੇ ਮਹੀਨਿਆਂ ਦਾ ਇਕੱਠਾ ਕਰਕੇ ਬਨਦੇ ਰਾਸ਼ਨ ਨੀ
ਓ ਖੜਕਣ ਕੇ ਪੀਪੇ ਖਾਲੀ ਟੀਨਾ
ਗਲ ਤਾ ਸ਼ੀ ਹ ਤੇਰੀ
ਓ ਖੜਕਣ ਕੇ ਪੀਪੇ ਖਾਲੀ ਟੀਨਾ
ਕਹਿਆ ਹੱਥੋਂ ਖੁਸ਼ ਜ਼ਮੀਨਾਂ
ਕਹਿਆ ਹੱਥੋਂ ਖੁਸ਼ ਜ਼ਮੀਨਾਂ
ਫਿਰ ਤਰਸਣਗੇ ਦਾਣਿਆਂ ਨੂ
ਆਹ ਨੀ ਘਰੇ ਬਹਿਣ ਦਾ ਵੇਲਾ
ਮੈਂ ਲੇਜੂ ਨਾਲ ਨਿਆਣੇ ਨੂ
ਆਹ ਨੀ ਘਰੇ ਬਹਿਣ ਦਾ ਵੇਲਾ
ਮੈਂ ਲੇਜੂ ਨਾਲ ਨਿਆਣੇ ਨੂ
ਮੇਰੀ ਖਾਤਰ ਨਿਕਲ ਟ੍ਰਾਲੀ
ਦੁਸ ਕੇ ਗਯੀ ਸੀ ਭਾਭੀ ਵੇ
ਜਿੰਦਾ ਲਾਕੇ ਇੱਟ ਦੇ ਥ੍ਲੇ ਰੱਖ ਜੁ ਚਾਬੀ ਵੇ
ਜਿੰਦਾ ਲਾਕੇ ਇੱਟ ਦੇ ਥ੍ਲੇ ਰੱਖ ਜੁ ਚਾਬੀ ਵੇ
ਓ ਪਾਂਡੇ ਛੋਲੇ ਦੇ ਵਿਚ ਪਗ ਵੇ
ਹਾ ਜੀ ਹਾ ਜੀ ਵੋ ਤੋ ਪਾਏ ਹੀ ਹੋਣੇ ਨੇ
ਓ ਪਾਂਡੇ ਛੋਲੇ ਦੇ ਵਿਚ ਪਗ ਵੇ
ਦੇਲਹੀ ਕਰਨੀ ਗੋਡਿਆਂ ਪਰ ਨੇ
ਪੱਕਿਆਂ ਹਿੰਡਾ ਵਾਲੇ ਨੇ
ਓ ਪਾਯਾ ਸੇਕ੍ਟਰ ਉੱਤੇ ਪੇਚਾ
ਜਾਕੇ ਪੀਂਦਾ ਵਾਲਿਯਾ ਨੇ
ਓ ਪਾਯਾ ਸੇਕ੍ਟਰ ਉੱਤੇ ਪੇਚਾ
ਜਾਕੇ ਪੀਂਦਾ ਵਾਲਿਯਾ ਨੇ
ਓ ਸਾਰਾ ਡੁੱਬੇਰ ਜਾਵੇ
ਗਲ ਤਾ ਫੇਰ ਹੀ ਬੰਦੀ ਆ
ਇਕੱਠੇ ਤੂਰੀਏ ਜਾਣਾ ਨੀ
ਕਿਯੂ ਕੱਲੇ ਕੱਲੇ ਨੀ
ਜੀਤ ਕੇ ਹੀ ਹੁੰਨ ਬੈਠਾਗੇ
ਦੇਗਗਾ ਉੱਤੇ ਤ੍ਲੇ ਨੀ
ਓ ਕਰਲੇ ਕਰਲੇ ਕਰਨੇ ਸੀ ਧਕੇ
ਗੁੱਸਾ ਤੋ ਤੇਰਾ ਭੀ ਜਾਏਜ ਹ ਵੇਸੇ
ਓ ਕਰਲੇ ਕਰਲੇ ਕਰਨੇ ਸੀ ਧਕੇ
ਫੜਕੇ ਸਾਰੇ ਚੋਰ ਉਚਕੇ
ਫੜਕੇ ਸਾਰੇ ਚੋਰ ਉਚਕੇ
ਵੀ ਮੋਰ ਬਣੋਨੇ ਵੇ
ਮੈ ਕਿਹਾ ਸੋਦਾ ਨੀ ਮੰਜੂਰ
ਬਿੱਲ ਤਾ ਰੱਦ ਕ੍ਰੋਨੀ ਆ
ਮੈ ਕਿਹਾ ਸੋਦਾ ਨੀ ਮੰਜੂਰ
ਬਿੱਲ ਤਾ ਰੱਦ ਕ੍ਰੋਨੀ ਆ
ਜੀ ਟ੍ਰਲੀਈ ਤਾਂ ਤੁਰ ਪੀ ਹੁਣ
ਜੀ ਆਗੀ ਆਗੀ ਮੈ ਵੀ ਹੁਣ
Written by: Lyrics Licensed & Provided by LyricFind
Create your own version of your favorite music.
Sing now