Trending Jatti

Gurlez Akhtar

ਜੱਟੀ ਕਰਦੀ belong ਸਾਹੀ ਖਾਨਦਾਨ ਤੋਂ America ਨਾਲੋ ਵਧ ਕਿਯਾ ਰੋਹਬ ਰਖਦੀ ਡੁੱਲਦੀ ਨਾ ਵੇਖ ਕੇ ਆ ਰੰਗ ਨੋਟਾ ਦਾ ਅੱਖਾਂਵਿਚ loaded ਆ ਟੋਪ ਰਖਦੀ ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ ਲਾਵੇ ਨਾਲੋ ਤੱਤਾ ਆ ਸੁਬਾਹ ਅਥਰਾ ਤਪਦੀ ਆ ਜੀਜਿਯਾ ਚ ਜਿਵੇਂ site ਆ ਤਪਦੀ ਆ ਜੀਜਿਯਾ ਚ ਜਿਵੇਂ site ਆ ਓ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ Ya sss ਓ ਚਾਰੇ ਪੈਸੇ ਹੁਸਨਾ ਦੀ ਧਕ ਪਯੀ ਆ Bollywood ਵਿਚ ਵੀ ਮੈਂ ਹੁੰਦੇ ਚਰਚੇ Status ਵੀ ਪਾਵਾ headline ਬੰਨਦੀ ਅਗਲੇ ਹੀ ਦਿਨ ਛਪਦੇ ਨੇ ਪਰਚੇ ਅਗਲੇ ਹੀ ਦਿਨ ਛਪਦੇ ਨੇ ਪਰਚੇ ਓ ਦਿੱਲ Delhi ਜਿੱਡਾ royal ਏ ਮਹਿਂਗਾ ਨਖੜਾ Delhi ਜਿਡਾ royal ਏ ਮਹਿਂਗਾ ਨਖੜਾ Monaco ਵਿਚ ਜਿਵੇਂ ਮਿਹੰਗੀ ਬਿੱਕੇ land ਆ ਓ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ ਯੇ Barbare Gucci ਤੋਂ ਵੀ Gap ਰਖਦੀ ਮਹਿੰਗੇਯਾ brandਆ ਵੱਲ ਵੀ ਨਾ ਤਕਦੀ ਯੇਕਨਾ ਦੇ ਵਾਂਗੂ ਮਾਰਦੀ ਵੀ ਸੁੱਟੇ ਨਾ ਤੇ ਕੋਠੀਆਂ ਤੇ ਕਾਰਆਂ ਦੀ ਨਾ feel ਚਕਦੀ ਤੇ ਕੋਠੀਆਂ ਤੇ ਕਾਰਆਂ ਦੀ ਨਾ feel ਚਕਦੀ Waris ਆ ਤੂ ਫਿਕਰ ਨਾ ਕਰ ਸੋਹਣੇਯਾ ਵੇ Waris ਆ ਤੂ ਫਿਕਰ ਨਾ ਕਰ ਸੋਹਣੇਯਾ ਸਾਡਾ ਤੇਰਾ ਫ਼ਰ ਕੇ ਮੈਂ ਰਖੂ hand ਆ ਓ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ ਜੱਟੀ ਦਾ trend ਪੂਰਾ ਕਰੀ ਜਾਂਦਾ end ਕਿ brandਆ ਦੀ ਵੇ ਲੋਡ ਜੱਟੀ ਹੀ brand ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store