Combination
Gurlez Akhtar, Nawab, Gur Sidhu
Gur Sidhu music
ਉਹ ਡੱਬ ਨਾਲ ਕਾਲ , ਅਖ ਲਾਲ
ਕੋਲੇ ਮਾਲ ਹੁੰਦਾ ਕਾਲੇ ਰੰਗ ਦਾ
ਉਹ ਥਾਂ ਥਾਂ ਤੇ ਰੌਲਾ , ਹੱਥ ਹੋਲਾ
ਸ਼ਕੇ ਤੋਲਾਂ ਕੁੜੇ ਇੱਕੋ ਢੰਗ ਦਾ
ਉਹ ਵੱਖਰਾ ਐ ਨਖਰਾ ਐ ਅੱਥਰਾ ਐ
ਜੱਟੀ ਦੇ ਵਿਚ ਰੁਗ ਭਰਕੇ
ਜਿਥੋਂ ਲੰਘਾਂ ਸੂਲ਼ੀ ਟੰਗਾ
ਹੋਣ ਜੰਗਾ ਮੁੰਡੇ ਚੱਲੇ ਮਰ ਲੱੜ ਕੇ
ਉਹ ਜੰਮਿਆ ਸਿਤੰਬਰ ਵੈਲੀ ਇਕ number ਦਾ
June ਦੇ ਮਹੀਨੇ ਵਾਂਗੂ ਨਾਰ ਤੱਪਦੀ
ਉਹ ਡੱਬ ਨਾਲ ਘੋੜਾ ਰਹਿਣ ਘੋੜੀਆਂ ਤਬੇਲੇ
ਮੈਂ ਵੀ ਪਾਰਸ ਚ ਪਾਕੇ ਪਿਸਤੌਲ ਰੱਖਦੀ
Combination ਸਿਰਾ ਐ ਜੱਟ ਅਤੇ ਵੈਲ ਦਾ
ਜਿਥੇ ਮਰਜ਼ੀ ਖਡਾਲੀ ਨਾ ਰਕਾਨ ਦੱਬਦੀ
ਉਹ ਮੱਠੀ ਚਾਲ , ਕੱਠ ਨਾਲ
ਜੱਟ ਨਾਲ ਹੁੰਦਾ 24x7 ਗੋਰੀਏ
ਉਹ ਗੱਲ ਸਿੱਧੀ ਜੱਟ ਜ਼ਿੱਦੀ
19 ਯਾ ਦੀ 31 ਕਰ ਕਰ ਮੋੜੀਏ
ਵੇ ਸੂਟ ਕਾਲਾ ਜੱਚੇ ਬਾਹਲਾ
ਤਿਲ ਕਾਲਾ ਜੱਟਾ ਥੋਡੀ ਉੱਤੇ ਚਮਕੇ
Dc ਤਾਇਆ ਖੁੱਲੀ ਮਾਇਆ , ਪੀਰੀ ਪਾਇਆ
ਝਾਂਜਰਾਂ ਦਾ ਜੋਡਾ ਛਣਕੇ
ਜਿਥੇ ਗੱਲ ਤੇਰੀ ਨੀਂ ਲੈ ਆ ਦੁ ਜੱਟ ਹਨੇਰੀ
ਵੇ ਤੈਥੋਂ ਭਰ ਜੱਟੀ ਇੰਚ ਹੋ ਨੀਂ ਸਕਦੀ
ਉਹ ਡੱਬ ਨਾਲ ਘੋੜਾ ਰਹਿਣ , ਘੋੜੀਆਂ ਤਬੇਲੇ
ਮੈਂ ਵੀ ਪਾਰਸ ਚ , ਪਾਕੇ ਪਿਸਤੌਲ ਰੱਖਦੀ
Combination ਸਿਰਾ ਐ , ਜੱਟ ਅਤੇ ਵੈਲ ਦਾ
ਜਿਥੇ ਮਰਜ਼ੀ ਕਢਾਲੀ ਨਾ , ਰਕਾਨ ਦੱਬਦੀ
ਉਹ ਰਾਇਫਲਿਆਂ ਤੇ ਮਹਿਫ਼ਿਲਾਂ ਤੇ
ਮਸਲੇ ਰਕਾਣੇ ਸਾਡੇ ਹੁੰਦੇ ਅੱਤ ਨੇ
ਖਰਚੇ ਤੇ ਚਰਚੇ ਤੇ ਪਰਚੇ
ਰਕਾਣੇ ਪੂਰੇ ਖੁੱਲੇ ਜੱਟ ਦੇ
ਉਹ ਅਣਖੀ ਮਸਕਾਰਾਂ ਤੇ ਸ਼ਰਾਰਾ
ਤੇ ਪਵਾੜਾ ਜੱਟੀ ਪਾਕੇ ਰੱਖਦੀ
ਸਿਰੇ ਦੀ ਰਕਾਨ ਤੇਰੀ ਜਾਣ ਕੱਢੇ
ਜਾਣ ਜਦੋਂ ਟੌਰ ਕੱਢਦੀ
ਬੱਲੂਆਣਾ ਪਿੰਡ ਕੁੜੇ ਮਾੜੀ ਸਾਡੀ ਹਿੰਡ
ਤੇਰੇ ਨਾਲ ਆਰੀਸ਼ ਮੈਂ ਬਾਹਲਾ ਜਚਦੀ
ਉਹ ਡੱਬ ਨਾਲ ਘੋੜਾ ਰਹਿਣ , ਘੋੜੀਆਂ ਤਬੇਲੇ
ਮੈਂ ਵੀ ਪਰਸ ਚ ਪਾਕੇ ਪਿਸਤੌਲ ਰੱਖਦੀ
Combination ਸਿਰਾ ਐ ਜੱਟ ਅਤੇ ਵੈਲ ਦਾ
ਜਿਥੇ ਮਰਜ਼ੀ ਕਢਾਲੀ ਨਾ ਰਕਾਨ ਦੱਬਦੀ
Written by: Lyrics Licensed & Provided by LyricFind
Create your own version of your favorite music.
Sing now