Vigad Gaya

Gippy Grewal

Snappy ਹੋ ਜੱਟ ਕਦੇ ਮਾਰੇ ਨਾ ਝਰੀਟਾ ਬਲੀਏ ਰਖ ਦਿੰਦਾ ਤੋਡ਼ ਕੇ ਉੱਤੇ ਤੋ ਥੱਲੇ ਨੀ ਗਿੱਦੜ ਗ੍ਰੂਪ ਜੋ ਬਣਾਈ ਫਿਰਦੇ ਖਹਿਣ ਆਕੇ ਕੀਤੇ ਜੇ ਕੱਲੇ ਨਾ ਕੱਲੇ ਨੀ ਹੋ ਜੱਟ ਕਦੇ ਮਾਰੇ ਨਾ ਝਰੀਟਾ ਬਲੀਏ ਰਖ ਦਿੰਦਾ ਤੋਡ਼ ਕੇ ਉੱਤੇ ਤੋ ਥੱਲੇ ਨੀ ਗਿੱਦੜ ਗ੍ਰੂਪ ਜੋ ਬਣਾਈ ਫਿਰਦੇ ਖਹਿਣ ਆਕੇ ਕੀਤੇ ਜੇ ਕੱਲੇ ਨਾ ਕੱਲੇ ਨੀ ਮੈਨੂੰ ਪਤਾ ਕਿਹੜੇ ਕਿਹੜੇ ਤੈਨੂੰ ਛੇੜਦੇ ਮੱਥਾ ਅੱਗ ਦੀਆਂ ਲਾਟਾਂ ਨਾਲ ਭੇਦੜੇ ਚੰਗੀ ਤਰਹ ਜਾਣਦੇ ਨੀ ਮੇਰੇ ਬਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਹੋ ਲਾਕੇ ਮੱਥਾ ਸਾਡੇ ਨਾਲ ਜਿੰਨਾ ਰੰਜੀਸ਼ਾ ਨੇ ਖੱਟੀਯਾ ਫਿਰਦੇ ਕਰੌਂਦੇ ਓ ਸਵੇਰੇ ਸ਼ਾਮ ਪੱਟੀਆਂ ਹੋ ਲਾਕੇ ਮੱਥਾ ਸਾਡੇ ਨਾਲ ਜਿੰਨਾ ਰੰਜੀਸ਼ਾ ਨੇ ਖੱਟੀਯਾ ਫਿਰਦੇ ਕਰੌਂਦੇ ਓ ਸਵੇਰੇ ਸ਼ਾਮ ਪੱਟੀਆਂ ਹੋ ਦੇਖੀ ਹੋਣੇ ਨੁਕਸਾਨ ਬਿੱਲੋ ਭਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਹੋ Rav Hanjra ਤੈਨੂ ਸਾਚੋ ਸਚ ਦੱਸਦਾ ਤੇਰਾ ਮੇਰਾ ਪ੍ਯਾਰ ਬਿੱਲੋ ਕਈਆਂ ਦੇ ਨਾ ਪਚਦਾ ਰੰਬੇ ਆਲਾ ਸਾਬ ਤੈਨੂ ਸਾਚੋ ਸਚ ਦੱਸਦਾ ਤੇਰਾ ਮੇਰਾ ਪ੍ਯਾਰ ਬਿੱਲੋ ਕਈਆਂ ਦੇ ਨਾ ਪਚਦਾ ਹੋ Gippy Grewal ਫੋਕੀਆਂ ਨਾ ਮਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ ਇਕ ਦਿਨ ਚ ਸੁਧਾਰ ਦੌਗਾ ਸਾਰੇ ਗਬਰੂ ਜੇ ਵਿਗੜ ਗਿਆ Snappy ਗਬਰੂ ਜੇ ਵਿਗੜ ਗਿਆ

Written by: Rav HanjraLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store