DJ Wala

Gippy Grewal

Lean on ਚਲਦਾ ਸੀ ਬੰਦ ਕਰਤਾ ਟੁੱਟ ਗਿਆ floor ਏਨਾ ਹੋਇਆ ਖੜਕਾ ਲੀਨ ਓਹਨੇ ਚਲਦਾ ਸੀ ਬੰਦ ਕਰਤਾ ਟੁੱਟ ਗਿਆ floor ਏਨਾ ਹੋਇਆ ਖੜਕਾ ਤੂੰ Malibu ਦੇ ਸ਼ਾਟ ਵਰਗੀ ਤੂੰ Malibu ਦੇ ਸ਼ਾਟ ਵਰਗੀ ਸਿੱਦਾ ਫੜਦੀ ਦਿਮਾਗ ਨੂੰ ਆਏ ਛੋਰੀਏ ਹੋ DJ ਵਾਲਾ ਥੱਲੇ ਡਿਗਿਆ ਹੋ DJ ਵਾਲਾ ਥੱਲੇ ਡਿਗਿਆ ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ ਹੋ DJ ਵਾਲਾ ਥੱਲੇ ਡਿਗਿਆ ਹੋ DJ ਵਾਲਾ ਥੱਲੇ ਡਿਗਿਆ ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ Yeah Yeah Yeah Yeah Strawberry ਦੇ ਬਣੇ ਤੇਰੇ ਬੁੱਲ ਬਲੀਏ ਦੁੱਧ ਨਾਲ ਬਣੇ ਤੇਰੇ ਗੱਲ ਨੀ ਜਿਹੜੇ ਨੱਚਦੇ ਪਏ ਸੀ ਮੁੰਡੇ girlfriends ਨਾਲ ਤਕਦੇ ਨੇ ਓ ਵੀ ਤੇਰੇ ਵੱਲ ਨੀ Strawberry ਦੇ ਬਣੇ ਤੇਰੇ ਬੁੱਲ ਬਲੀਏ ਦੁੱਧ ਨਾਲ ਬਣੇ ਤੇਰੇ ਗੱਲ ਨੀ ਜਿਹਦੇ ਨੱਚਦੇ ਪਾਏ ਸੀ ਮੁੰਡੇ girlfriends ਨਾਲ ਤਕਦੇ ਨੇ ਓ ਵੀ ਤੇਰੇ ਵੱਲ ਨੀ ਹੋ ਏਨੀ ਸੋਹਣੀ shape ਲੱਕ ਦੀ ਹੋ ਏਨੀ ਸੋਹਣੀ shape ਲੱਕ ਦੀ ਤੇਰੇ ਲੱਕ ਉੱਤੇ ਉੱਡ ਦੇ ਨੇ ਡੋਰੀਏ ਹੋ DJ ਵਾਲਾ ਹੋ DJ ਵਾਲਾ ਹੋ DJ ਵਾਲਾ ਥੱਲੇ ਡਿਗਿਆ ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ Yeah Yeah Yeah Yeah ਮੁੰਡੀਆ ਨੂੰ ਛੱਡ ਕੁੜੀਆਂ ਵੀ ਹੀਲਿਆਂ ਵੇਖ ਤੇਰੇ ਗੱਲਾਂ ਵੇਲ ਟੋਏ ਨਖਰੋਂ ਕਾਹਦਾ ਤੂੰ ਮਿਲਾਇਆ ਬਿੱਲੋ ਹੱਥ Jaani ਨਾਲ 10 ਦਿਨ ਹੱਥ ਵੀ ਨਾ ਧੋਏ ਨਖਰੋਂ ਮੁੰਡੀਆ ਨੂੰ ਛੱਡ ਕੁੜੀਆਂ ਵੀ ਹੀਲਿਆਂ ਵੇਖ ਤੇਰੇ ਗੱਲਾਂ ਵੇਲ ਟੋਏ ਨਖਰੋਂ ਕਾਹਦਾ ਤੂੰ ਮਿਲਾਇਆ ਬਿੱਲੋ ਹੱਥ Jaani ਨਾਲ 10 ਦਿਨ ਹੱਥ ਵੀ ਨਾ ਧੋਏ ਨਖਰੋਂ ਐਵੇਈਂ ਨਾ ਕੱਲੀ-ਕੱਲੀ ਘੁਮ ਨੀ ਐਵੇਈਂ ਨਾ ਕੱਲੀ-ਕੱਲੀ ਘੁਮ ਨੀ ਤੈਨੂੰ ਮੁੰਡੀਆ ਨੇ ਕਰ ਲੈਣਾ ਚੋਰੀ ਏ ਹੋ DJ ਵਾਲਾ ਹੋ DJ ਵਾਲਾ ਥੱਲੇ ਡਿਗਿਆ ਤੇਰਾ ਡਿਗਿਆ ਦੁਪੱਟਾ ਜਦੋਂ ਗੋਰੀਏ Yeah Yeah Yeah Yeah

Written by: JAANI, SUKH-E MUSICAL DOCTORZLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store