8vi Class

Gippy Grewal

ਸੀ 8’ਵੀ ਆਲੇ bench ਤੇ ਤੇਰਾ ਨਾਮ ਲਿਖੇਆ ਫਿਰ ਖੁਰਚ ਖੁਰਚ ਕੇ ਪਿੰਡੇ ਤੇ ਹਰ ਥਾਂ ਲਿਖੇਆ ਹਾਏ ਤੈਨੂ ਵੀ ਤਾਂ ਪਤਾ ਹਾਣ ਦੀਏ ਕੁੜੀਏ ਨੀ ਤੇਰੇ ਪਿਛਹੇ ਸਾਇਕਲ ਤੇ ਪਿੰਡ ਗਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਸੀ ਇੱਕੋ ਬਸ ਤੋਂ ਚੜਦੇ ਪਿਛਹਲੀ ਤਾਕਿ ਨੀ ਤੇਰੇ ਪਿੱਛੇ ਖੜ ਕੇ ਕਰਨੀ ਤੇਰੀ ਰਾਖੀ ਨੀ ਹਾਏ ਕਿੱਦਾਂ ਕੋਯੀ ਖੇਹ ਜੇ ਨਾਲ ਪਟੋਲੇ ਦੇ ਹੋ ਅਗਲੀ ਤਾਕਿ ਕੁੱਟ ਕੇ ਆਸ਼ਿਕ਼ ਲਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਕਿ ਸੀ ਮੇਰਾ ਕਸੂਰ ਜੇ ਤੈਨੂ ਚਾਹ ਹੋਯ ਹਾਰ ਗਯਾ ਮੈਂ ਹੀਰੇ ਪ੍ਯਾਰ ਨਾ ਪਾ ਹੋਯ ਹੋ ਮੋਰੀ ਦੀ ਨੀ ਲਗਦੀ ਇੱਟ ਚੁਬਾਰੇ ਨੂ ਤੂ ਵੀ ਟੰਨ ਤੋਂ ਕਪੜੇ ਵਾਂਗੂ ਲਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਬੇਖੌਫ ਨੂ ਖੌਫ ਨਿੱਕੀ ਜਿਹੀ ਗੱਲ ਦਾ ਆਏ ਹੋਏ ਮੈਨੂ ਅੱਜ ਦਾ ਤੈਨੂ ਫਿਕਰ ਤਾਂ ਕਲ ਦਾ ਆਏ ਹੋ ਵੀਟ ਕਓਨਕੇਯਾ ਵਾਲਾ ਵੇਖੇ ਖੜ ਕੇ ਨੀ ਹੋਰ ਕਿਸੇ ਨਾਲ ਹੁੰਦੇ ਤੇਰੇ ਸਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ ਹੋ ਇਸ਼੍ਕ਼ ਤੇਰੇ ਨੇ ਪਟਿਆ ਸੀ ਮੈਨੂ ਜੱਟੀਏ ਨੀ ਓਏ ਐਵੇਈਂ ਤਾਂ ਨੀ ਕਾਪੀ’ਆਂ ਤੇ ਦਿਲ ਵਾਹੇ ਸੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store