Umbrella

Diljit Dosanjh, Intense

Intense ਚੜ੍ਹਦੇ ਨੂ ਐਥੇ ਸਾਰੇ ਸੈੱਟ ਦੇ ਆ shade ਆਪਾ ਆਪਣੇ ਪੈਰਾ ਦੇ ਉੱਤੇ ਖੜੇ self made ਅੱਗੇ ਧੁੰਦਲੇ ਹੁੰਦੇ ਸੀ ਸਾਡੀ Life ਦੇ ਸਿਤਾਰੇ ਅੱਜ Rolls-Royce ਵਿਚ ਗਿਣਦੇ ਆ ਤਾਰੇ ਤੇਰੀ city ਵੀ ਹੋਯੀ ਮੇਰੇ ਵੱਲ ਦੀ ਹਾਏ ਗੱਲ ਬਾਤ ਤਕੜੀ ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਖੋਲੀ ਛੱਤਰੀ ਖੋਲੀ ਛੱਤਰੀ ਕਰੀ ਨਾ ਤੂ ਕਾਲ ਭਾਵੇ ਕਰ ਲਵੀ text ਤੂ ਹੈ ਨੀ ਕੋਲੇ ਟਾਇਮ ਦੇਖਾ ਗੁੱਟ ਤੇ Rolex ਨੂ ਹੋ ਕਰੀ ਨਾ ਤੂ ਕਾਲ ਭਾਵੇ ਕਰ ਲਵੀ Text ਤੂ ਹੈ ਨੀ ਕੋਲੇ ਟਾਇਮ ਦੇਖਾ ਗੁੱਟ ਤੇ Rolex ਨੂ L.A. ਵਿਚ ਜਾਕੇ Nobu ਖਾਨ ਵਾਲ਼ੀਏ ਮਿਹੰਗੀਯਾ ਕਾਰਾ ਵਿਚ ਔਣ ਜਾਂ ਵਾਲ਼ੀਏ ਦੇਖੀ drip ਤਾਂ ਹੁੰਦੀ ਏ ਭਾਈ Dosanjh ਆ ਵਾਲੇ ਦੀ ਕਿਹੰਦੇ ਟੋਹਰ ਵਖਰੀ ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਕਿਹੰਦੀ ਮੁੰਡੇਯਾ ਮੈਂ ਕਿੱਤੇ ਵੇਖੇਯਾ ਆ ਤੈਨੂ ਮੈਂ ਕਿਹਾ ਪੜ੍ਹਦੀ ਏ ‘Vogue’ ਯਾ ਫਿਰ ‘GQ’ Accent ਤੇਰੇ ਮੈਨੂ ਦੇਣਾ ਮਾਰ ਵੇ Christian Louboutin ਕਹਿ ਏਕ ਬਾਰ ਵੇ ਓ Double-R ਵਿਚ ਆਈਆਂ ਧੂੜਾ ਪੱਟਦਾ ਨਾਲ ਬੈਠਾ ਮੁੰਡਾ ਸਰਜੀਤ ਨੱਟ ਦਾ ਕਿਸਮਤ ਵਾਲੀ ਖੇਲ ਰੱਬ ਨੇ ਨੀ ਦੇਖ ਲੇ ਘੁਮਾਤੀ ਚੱਕਰੀ ਤੇਰੇ ਸ਼ਿਅਰ ਦੀ ਮੰਡੀਰ ਦੇਖ ਦੇਖ ਮੱਛਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਜਦੋਂ Phantom ਵਿਚੋ ਮੈਂ ਕੱਢ ਖੋਲੀ ਛੱਤਰੀ ਖੋਲੀ ਛੱਤਰੀ ਖੋਲੀ ਛੱਤਰੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store