Dhan Guru Nanak

Diljit Dosanjh

ਹੋ ਕਿਰਤ ਕਰੋ ਤੇ ਵੰਡ ਸ਼ਕੋ ਦਾ ਲਾਯਾ ਹੋਕਾ ਏ ਸੋਚ ਸਚੀ ਕਰਤਾਰ ਦੀ ਹੈ ਹੈ ਇਕ ਦਿਨ ਪਾਣੀ ਧਰਤੀ ਨੇ ਮੂਕ ਜਾਣਾ ਕ੍ਯੋਂ science ਚਲ ਪਈ ਮਾਰ ਦੀ ਹੈ ਏ ਸੋਨੇ ਰੰਗੇ ਧਰਤੀ ਉੱਤੇ ਸੋਨਾ ਹੀ ਉਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬੇਯਾ ਡੁੱਬਣਾ ਏ ਓ ਕੋਈ ਸਿਯਾਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ ਹੱਟ ਸਚ ਦੀ ਚ੍ਲੋਂਦਾ ਦਿਸ੍ਦਾ ਏ ਨਾਲੇ ਲੰਗਰ ਛੱਕਾਉਂਦਾ ਲੰਗਰ ਛੱਕਾਉਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਓਹ ਰੁਖ ਕਦੇ ਨਾ ਵਡੋਂ ਤੇ ਨਾ ਮਾਰੋ ਤੀਆਂ ਨੂ ਮਿਹੜੇ ਮਿਲਦੇ ਰਿਹਣੇ ਆ Sirhind ਦੀਆਂ ਨੀਆਂ ਨੂ ਕ੍ਯੂਂ Veet ਕੋਂਕੇਯਾ ਵਾਲਿਆ ਬਦਲੀ ਮੱਤ ਨੀ ਜਾ ਸਕ੍ਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ ਹੱਟ ਸਚ ਦੀ ਚ੍ਲੋਂਦਾ ਦਿਸ੍ਦਾ ਏ ਨਾਲੇ ਲੰਗਰ ਛੱਕਾਉਂਦਾ ਲੰਗਰ ਛੱਕਾਉਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਕਯੋਂ ਨੀ ਬੰਦਿਆ ਕਰਦਾ ਪਾਸੇ ਪਾਪ ਪਖੰਡਾ ਨੂ ਸਿਰ ਤੇ ਚੱਕੀ ਫਿਰਦਾ ਏ ਕ੍ਯੂਂ ਭਰਮਾ ਦੀਆਂ ਪੰਡਾ ਨੁ ਖਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਤ ਨੀ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ ਹੱਟ ਸਚ ਦੇ ਚ੍ਲੋਂਦਾ ਦਿਸ੍ਦਾ ਏ ਨਾਲੇ ਲੰਗਰ ਛੱਕਾਉਂਦਾ ਲੰਗਰ ਛੱਕਾਉਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਪਾਣੀ ਖੇਤਾ ਨੂ ਲੌਂਦਾ ਦਿਸ੍ਦਾ ਏ ਮੱਜੀਆਂ ਚਰੋਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਮੱਜੀਆਂ ਚਰੋਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ ਦਿਸ੍ਦਾ ਏ ਮੱਜੀਆਂ ਚਰੋਂਦਾ ਦਿਸ੍ਦਾ ਏ ਬਾਬਾ ਮੱਜੀਆਂ ਚਰੋਂਦਾ

Written by: JASSI BROTHERS, VEET BALJITLyrics © Royalty Network, Sony/ATV Music Publishing LLC, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store