ਓ ਦਿਲ ਦੀ ਗਲ ਸਨਾਵਾ ਵੇਲਿਯੋ
ਪੋਰਾ ਨਾ ਘਬਰਾਵਾ ਦਿਲ ਦੀ ਗਲ
ਓ ਦਿਲ ਦੀ ਗਲ ਸਨਾਵਾ ਵੇਲਿਯੋ
ਪੋਰਾ ਨਾ ਘਬਰਾਵਾ
ਲੋਡ ਪੈਣ ਤੇ ਕਮ ਅਔਉਂਦੇ
ਹਥਿਆਰਾ ਵਰਗੇ ਨੇ ਸਾਰੇ ਜਿਗਰੀ
ਓ ਸਾਰੇ ਜਿਗਰੀ ਯਾਰ ਮੇਰੇ
ਤਲਵਾਰਾਂ ਵਰਗੇ ਨੇ
ਸਾਰੇ ਜਿਗਰੀ ਯਾਰ ਮੇਰੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਖੜ ਜਾਂਦੇ ਹਿੱਕਾ ਤਾਂ ਭਾਈ
ਓਏ ਖੜੇ ਨੇ ਸ਼ੇਰ ਜਵਾਨ
ਜਿੰਨਾ ਨੇ ਬੂਰੀਆਂ ਮਜਾ ਚੁੰਗੀਆਂ
ਜਿੰਨਾ ਨੇ ਬੂਰੀਆਂ ਮਜਾ ਚੁੰਗੀਆਂ
ਕੇਸ਼ ਕਤਾਰਾਂ ਵਰਗੇ ਨੇ
ਸਾਰੇ ਜਿਗਰੀ
ਸਾਰੇ ਜਿਗਰੀ ਯਾਰ ਮੇਰੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਕਈਆਂ ਨੇ ਹਿੱਕਾ ਕੁੰਦੀਆ
ਹਰ ਪਾਸੇ ਗੱਲਾਂ ਹੁੰਦੀਆ
ਅਣਖੀ ਬੜੇ ਦਲੇਰ ਨੇ ਓਏ ਅਣਖੀ
ਬੜੇ ਦਲੇਰ ਖੰਡੇ ਦੇ ਤਾਰਾ ਵਰਗੇ ਨੇ
ਸਾਰੇ ਜਿਗਰੀ
ਸਾਰੇ ਜਿਗਰੀ ਯਾਰ ਮੇਰੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਓ ਦਾਤੇ ਨੇ ਰਖੀ ਤੋਡ਼ ਨਈ ਓ
ਦਾਤੇ ਨੇ ਰਖੀ ਤੋਡ਼ ਨੀ ਹੁਣ
ਕਿਸੀ ਚੀਜ ਦੀ ਲੋਡ ਨਹੀ
ਓ ਪਿੜਤੀ ਵਾਂਗੂ ਸਚਹੇ ਓ ਪਿੜਤੀ ਵਾਂਗੂ
ਸਚਹੇ ਭਾਈ ਦਿਲਦਾਰਾ ਵਰਗੇ ਨੇ
ਸਾਰੇ ਜਿਗਰੀ
ਸਾਰੇ ਜਿਗਰੀ ਯਾਰ ਮੇਰੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
ਤਲਵਾਰਾਂ ਵਰਗੇ ਨੇ
Written by: Lyrics Licensed & Provided by LyricFind
Create your own version of your favorite music.
Sing now