Sade Pind Da Riwaj Niara

Raahi, Amarjot, Amar Singh Chamkila

ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ ਸਾਡੇ ਪਿੰਡ ਦਾ ਰਿਵਾਜ ਨਿਆਰਾ ਵੇ ਸੁਣ ਦਿਲਦਾਰਾ ਕੁੱਟਣ ਘੱਟ ਘੜੀਸਣ ਬਾਲਾ,ਕੁੱਟਣ ਘੱਟ ਘੜੀਸਣ ਬਾਲਾ ਕਰੇਂਗਾ ਪਾਉੜੀ ਪਾਉੜੀ ਵੇ ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ ਪਤਾ ਲਗੁ ਤੈਨੂੰ ਕੁੱਕੜ ਵਾਂਗੋਂ ਧੋਣ ਮਰੋੜੀ ਵੇ ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ ਸਾਡੇ ਪਿੰਡ ਚ ਮੁੰਡੇ ਨਹੀਂ ਚਾਉਂਦੇ ਵੇ ਜੜਦਾ ਲਾਉਂਦੇ ਨੀ ਘਰੇ ਕੁੜਦੀ ਦਾਰੂ ਪਾਉਂਦੀ ਨੀ ਘਰੇ ਕੁੜਦੀ ਦਾਰੂ ਪਾਉਂਦੀ ਖਾਵਾਂਗੇ ਮਾਵਾ ਨੀ ਨੀ ਤੂੰ ਇੱਕ ਅੱਧੇ ਨੂੰ ਰੋਵੇ ਕੁਟੀਆ ਫਿਰਦਾ ਹੈ ਆਵਾਂ ਨੀ ਨੀ ਤੂੰ ਇੱਕ ਅੱਧੇ ਨੂੰ ਰੋਵੇ ਕੁਟੀਆ ਫਿਰਦਾ ਹੈ ਆਵਾਂ ਨੀ ਸਾਡੇ ਪਿੰਡ ਗਰਾਂ ਦੇ ਮੂਹਰੇ ਜੇ ਕੋਈ ਮਾਰ ਕੇ ਲੰਗੇ ਖੰਗੂਰੇ ਪੈਂਦੇ ਝੱਟ ਵੱਖੀ ਵਿੱਚ ਹੂਰੇ ਪੈਂਦੇ ਝੱਟ ਵੱਖੀ ਵਿੱਚ ਹੂਰੇ ਵੇ ਹੱਥ ਵਿੱਚ ਬੋਤਲ ਰਹਿ ਜਾਂਦੀ ਯਾਰ ਘੜਾਉਣ ਲੀਕਾਂ ਵੇ ਸਬ ਪੀਤੀ ਲੇਹ ਜਾਂਦੀ ਯਾਰ ਘੜਾਉਣ ਤਲਗੀਆਂ ਵੇ ਸਬ ਪੀਤੀ ਲੇਹ ਜਾਂਦੀ ਸਾਡੇ ਪਿੰਡ ਵਿੱਚ ਗੱਲ ਇੱਕ ਕੀਤੀ ਨੀ ਅਸਾਂ ਬੜੀ ਤਰੱਕੀ ਕੀਤੀ ਨੀ ਇੱਕੋ ਦਾਈ ਤੋਂ ਗੁੜਤੀ ਲੀਤੀ ਇੱਕੋ ਦਾਈ ਤੋਂ ਗੁੜਤੀ ਲੀਤੀ ਨੀ ਪਿੰਡ ਦੇ ਬੜੇ ਸਿਆਣੇ ਨੇ ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ ਹੋ ਕੱਲੇ ਕੱਲੇ ਘਰ ਗਿਣ ਲੈ ਦੋ ਦੋ ਦਰਜਨ ਨਿਆਣੇ ਨੇ

Written by: AMAR SINGH CHAMKILA, CHARANJIT AHUJALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs