Tere Tile Ton
Kuldeep Manak, Pragya, Abhimanyu
ਉਹ ਤੇਰੇ ਟਿੱਲੇ ਤੋਂ ਓ, ਸੂਰਤ ਦਿਹਦੀ ਆ ਹੀਰ ਦੀ
ਤੇਰੇ ਟਿੱਲੇ ਤੋਂ ਓ, ਸੂਰਤ ਦਿਹਦੀ ਆ ਹੀਰ ਦੀ
ਓਹ ਲੈ ਵੇਖ ਗੋਰਖਾ ਉੜ ਦੀ ਐ ਫੁਲਕਾਰੀ
ਤੇਰੇ ਟਿੱਲੇ ਤੋਂ ਓ,ਟਿੱਲੇ ਤੋਂ ਓ,ਟਿੱਲੇ ਤੋਂ ਓ
ਟਿੱਲੇ ਤੋਂ ਓ ,ਟਿੱਲੇ ,ਟਿੱਲੇ ,ਟਿੱਲੇ
ਤੇਰੇ ਟਿੱਲੇ ਤੋਂ ਓ
ਉਹ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਰ ਦਿਆਂ
ਮੈਂ ਸੱਦਕੇ ਬੁੱਲ ਪਤੀਸਿਆਂ ਉਹਦੀਆਂ ਗੱਲਾਂ ਗਲ ਗਲ ਨਾਰ ਦਿਆਂ
ਟੋਂਆ ਠੋਡੀ ਦੇ ਵਿਚ ਨਾ ਪਤਲੀ ਨਾ ਭਾਰੀ
ਉਹ ਦੋਨੋ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਦੋਣੋਂ ਨੈਣ ਜੱਟੀ ਦੇ ਭਰੇ ਨੇ ਕੌਲ ਸ਼ਰਾਬ ਦੇ
ਧੌਣ ਸੁਰਾਹੀ ਮੰਗੀ ਮਿਰਗਾ ਤੋਰ ਉਧਾਰੀ
ਤੇਰੇ ਟਿੱਲੇ ਤੋਂ ਓ,ਟਿੱਲੇ ਤੋਂ ਓ,ਟਿੱਲੇ ਤੋਂ ਓ
ਟਿੱਲੇ ਤੋਂ ਓ ,ਟਿੱਲੇ ,ਟਿੱਲੇ ,ਟਿੱਲੇ
ਤੇਰੇ ਟਿੱਲੇ ਤੋਂ ਓ
ਤੇਰੇ ਟਿੱਲੇ ਤੋਂ ਓ
ਤੇਰੇ ਟਿੱਲੇ ਤੋਂ ਓ,ਤੇਰੇ ਟਿੱਲੇ ਤੋਂ ਓ,ਤੇਰੇ ਟਿੱਲੇ ਤੋਂ ਓ
Written by: HARDEV DILGIR, K. S. NARULALyrics © Royalty NetworkLyrics Licensed & Provided by LyricFind
Create your own version of your favorite music.
Sing now