Hanju
मीयांग चांग, Neha Kakkar, Tony Kakkar
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਐ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਏ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਆਜਾ
ਸੁਖ ਦੇ ਨਾ ਹੰਜੂ ਅੱਖਾਂ ਦੇ
ਰੋਵਾਂ ਮੈਂ
ਰੋਵੇਂ ਤੂੰ
ਮਾਹੀ ਤੂੰ
ਆਜਾ
ਸੁੱਕਦੇ ਨਾ ਹੰਜੂ ਅੱਖਾਂ ਦੇ
ਰੋਵਾਂ ਮੈਂ
ਰੋਵੇਂ ਤੂੰ
ਮਾਹੀ ਤੂੰ
ਸਾਡਾ ਕੀ ਐ ਕਸੂਰ ?
ਜੇ ਤੂੰ ਹੋਈਆਂ ਐ ਮੇਰੀ ਅੱਖਾਂ ਤੋਂ ਦੂਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲੀ ਨਾ ਰਹਿ ਸਕਦੀ ਮੈਂ ਯਾਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲੀ ਨਾ ਰਹਿ ਸਕਦੀ ਮੈਂ ਯਾਰ
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਮੈਂ ਤੈਨੂੰ ਪਿਆਰ ਕੀਤਾ ਐ
ਹਾਂ ਬੇਸ਼ੁਮਾਰ ਕੀਤਾ ਐ
ਟੁੱਟ ਗਏ ਦਿਲ ਦੇ ਅਰਮਾਨ
ਜੋ ਹੋਣਾ ਸੀ ਉਹ ਹੋਇਆ ਐ
ਮੈਂ ਤੈਨੂੰ ਪਿਆਰ ਕੀਤਾ ਐ
ਹਾਂ ਬੇਸ਼ੁਮਾਰ ਕੀਤਾ ਐ
ਟੁੱਟ ਗਏ ਦਿਲ ਦੇ ਅਰਮਾਨ
ਜੋ ਹੋਣਾ ਸੀ ਉਹ ਹੋਇਆ ਐ
ਕਰਲੇ ਤੂੰ ਐਤਬਾਰ
ਆਵੇ ਨਾ ਚੈਨ
ਆਵੇ ਨਾ ਕਰਾਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲੀ ਨਾ ਰਹਿ ਸਕਦੀ ਮੈਂ ਯਾਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲੀ ਨਾ ਰਹਿ ਸਕਦੀ ਮੈਂ ਯਾਰ
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਐ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਕਾਲੀ ਰਾਤਾਂ ਚ ਕੱਲੀ ਮੈਂ
ਇਸ਼ਕੇ ਚ ਹੋਈ ਝੱਲੀ ਮੈਂ
ਤੇਰੀ ਯਾਦਾਂ ਚ ਡੁੱਬ ਕੇ
ਬੈਠੀ ਹਾਂ ਤੇਰੀ ਗਲੀ ਮੈਂ
ਕਾਲੀ ਰਾਤਾਂ ਚ ਕੱਲੀ ਮੈਂ
ਇਸ਼ਕੇ ਚ ਹੋਈ ਝੱਲੀ ਮੈਂ
ਤੇਰੀ ਯਾਦਾਂ ਚ ਡੁੱਬ ਕੇ
ਬੈਠੀ ਹਾਂ ਤੇਰੀ ਗਲੀ ਮੈਂ
ਸਾਡਾ ਕੀ ਐ ਕਸੂਰ ?
ਜੇ ਤੂੰ ਹੋਈ ਐ ਮੇਰੀ ਅੱਖਾਂ ਤੋਂ ਦੂਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲਾ ਨਾ ਰਹਿ ਸਕਦਾ ਮੈਂ ਯਾਰ
ਕਿੰਨਾ ਕਰਨ ਮੈਂ ਤੈਨੂੰ ਪਿਆਰ
ਕੱਲਾ ਨਾ ਰਹਿ ਸਕਦਾ ਮੈਂ ਯਾਰ
ਵੇ ਤੂੰ ਰੁਸ ਗਿਆ
ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਐ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਵੇ ਤੂੰ ਰੁਸ ਗਿਆ ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਐ
ਰੋਜ਼ ਰੋਜ਼ ਮੈਨੂੰ
ਸੁਪਨੇ ਚ ਦਿਸਦਾ
ਤੇਰੇ ਬਿਨਾਂ ਸਾਡਾ ਦਿਲ
ਗ਼ਮ ਸਹਿੰਦਾ ਐ
ਵੇ ਤੂੰ ਰੁਸ ਗਿਆ ਦੂਰੋਂ ਦੂਰੋਂ ਰਹਿਣਾ ਐ
ਕੀਤੀ ਨਾ ਵਫ਼ਾ
ਦਿਲ ਸਾਡਾ ਕਹਿੰਦਾ ਐ
Written by: TONY KAKKARLyrics © Royalty Network, Peermusic PublishingLyrics Licensed & Provided by LyricFind
Create your own version of your favorite music.
Sing now