Hold up
ਯਾਰ ਕਰ, ਯਾਦ ਕਰ
ਜਦ ਕਿਹੰਦੀ ਸੀ ਤੂ ਜਾਂ ਮੇਰੀ
ਓ ਟਾਇਮ ਯਾਦ ਕਰ
ਯਾਰ ਕਰ, ਯਾਦ ਕਰ
ਜਿਹਦੇ ਪਾਲ ਸੀ ਬਿਤਾਏ
ਹੁੰਨ ਓਹ੍ਨਾ ਨੂ ਤੂ ਯਾਦ ਕਰ
ਅੱਜ ਮੈਨੂ ਨਾ ਕਿਹ
ਤੇ ਨਾ ਕਰ ਝੂਠੇ ਵਾਦੇ ਤੂ
ਨੀ ਹੁੰਨ ਤੇਰੇ ਲਾਰੇ
ਸਬ ਹੁੰਨ ਲਗਦੇ ਫਿੱਕੇ ਮੈਨੂ
Hold up ,Hold up, Wait
ਕਿੱਤਾ ਬਸ ਪ੍ਯਾਰ ਤੈਨੂ ਯਾਰਾ ਮੈਂ ਦਿਲੋਂ
Hold up ,Hold up, Wait
ਮੰਨੇਯਾ ਸੀ ਤੈਨੂ ਸਬ ਕੁਛਹ ਮੈਂ ਬਿੱਲੋ
ਦਿਲ ਟੁੱਟੇਯਾ ਪੇਯਾ
ਕਿਹੰਦਾ ਯਾਦਾਂ ਤੋ ਤੂ ਬਾਹਰ ਹੁੰਨ ਜਾ
ਹੰਜੂ ਮੁੱਕੇਯਾ ਪੇਯਾ
ਮੈਨੂ ਹੋਰ ਨਾ ਤੂ ਬਿੱਲੋ ਨੀ ਰੂਲਾ
ਕਾਹਤੋਂ ਬਿੱਲੋ ਲਾਇਆ
ਕਾਹਤੋਂ ਬਿੱਲੋ ਲਾਇਆ ਤੂ
ਜੋ ਮੇਰੇ ਨਾਲ ਪਾਇਆ
ਨਾ ਤੋਡ਼ ਨਿਬਾਇਆ ਤੂ
ਹੁੰਨ ਬੇਵਫ਼ਾਈ ਆ ਸਾਰਾ ਜਗ ਜਾਣਦਾ
ਤੇਰਿਆ ਸੱਚੀਆਂ ਸਾਰਾ ਜਗ ਜਾਣਦਾ
ਭੁਲਿਆ ਭੁਲਿਆ ਤੈਨੂ ਯਾਦਾਂ ਮੇਰਿਆ
ਖੁਲਿਆ ਖੁਲਿਆ ਹੁੰਨ ਅਖਾਂ ਮੇਰਿਆ
ਕੀਤੇ ਗਈਆਂ ਮੇਰੀ ਜਾਂ ਵਫਵਾਂ ਤੇਰਿਆ
ਟੁਟਿਆ ਟੁਟਿਆ ਹੁੰਨ
ਦਿਲ ਦੇ ਵਿਚ ਬੰਨਿਆ ਸੀ ਜੋ
ਅੱਜ-ਕਲ ਨਾਰ ਉਚਿਆ ਹਵਾਵਾਂ ਵਿਚ ਫਿਰਦੀ ਏ ਤੂ
ਨਵੇ ਯਾਰ, ਨਵੀ Squad
ਨਵਿਆ ਕਾਰਾ ਵਿਚ ਫਿਰਦੀ ਏਂ ਤੂ
ਪੁਰਣਿਆ ਆਦਤਾਂ ਤੇਰੇ ਤੋਂ ਛੱਡਿਆ ਜਾਂਦਿਆ ਨਈ
ਚਲਾਕਿਆ ਬਿਨ ਮੁਹੱਬਤਾਂ ਕਿੱਤੀਯਾਂ ਜਾਂਦਿਆ ਨੀ
Hold up!
ਮਰੇਆ ਨੂ ਮਾਰ ਮੁਕਾਈ ਜਾਣੀ ਏ
ਲਗਿਆ ਨੂ ਦਿਲਾਂ ਚੋਂ ਭੁਲਾਯੀ ਜਾਣੀ ਏ
ਯਾਦ ਕਰ, ਯਾਦ ਕਰ
ਕਿਸੇ ਨੂ ਨਾ ਪ੍ਯਾਰ ਕਰ
ਬਾਰ ਬਾਰ ਯਾਰਾਂ ਨੂ ਨਾ ਐਦਾਂ ਬਰਬਾਦ ਕਰ
ਨਿਭਣੀ ਜੇ ਨਈ ਨਾ ਕੌਲ ਤੇ ਕਰਾਰ ਕਰ
ਸੱਚਾ ਇਸ਼੍ਕ਼ ਨੀ ਲਬਣਾ ਤੈਨੂ
ਕਾਹਤੋਂ ਬਿੱਲੋ ਲਾਇਆ
ਕਾਹਤੋਂ ਬਿੱਲੋ ਲਾਇਆ ਤੂ
ਜੋ ਮੇਰੇ ਨਾਲ ਪਾਇਆ
ਨਾ ਤੋਡ਼ ਨਿਬਾਇਆ ਤੂ
ਹੁੰਨ ਬੇਵਫ਼ਾਈ ਆ ਸਾਰਾ ਜਗ ਜਾਣਦਾ
ਤੇਰਿਆ ਸੱਚੀਆਂ ਸਾਰਾ ਜਗ ਜਾਣਦਾ
ਭੁਲਿਆ ਭੁਲਿਆ ਤੈਨੂ ਯਾਦਾਂ ਮੇਰਿਆ
ਖੁਲਿਆ ਖੁਲਿਆ ਹੁੰਨ ਅਖਾਂ ਮੇਰਿਆ
ਕੀਤੇ ਗਈਆਂ ਮੇਰੀ ਜਾਂ ਵਫਵਾਂ ਤੇਰਿਆ
ਟੁਟਿਆ ਟੁਟਿਆ ਹੁੰਨ
ਦਿਲ ਦੇ ਵਿਚ ਬੰਨਿਆ ਸੀ ਜੋ
Yo! remember remember
ਜੱਦ ਕਿਹੰਦੀ ਸੀ ਮੈਂ ਬਣ’ਨਾ ਕੁਛਹ
ਹੁੰਨ ਮੇਰਾ ਹਾਲ-ਚਾਲ ਜਾਵੇ ਸਾਰੇਯਾ ਤੋ ਪੁਛ੍ਹ
ਦੱਸ ਬਿਲੋ ਕਾਹਤੋਂ ਤੇਰੇ ਹੁੰਨ ਬਦਲੇ ਨੇ ਰੁਖ
ਜੱਦ ਅਖਾਂ ਤੋਂ ਹੋ ਗਏ ਦੂਰ
ਓਹ੍ਡੋਂ ਮੈਨੂ ਪ੍ਯਾਰ ਕਰੇਂਗੀ ਤੂ
ਜੱਦ ਗਾਨੇ ਮੇਰੇ ਸੁਣੇਗੀ
ਓਹ੍ਡੋਂ ਮੈਨੂ ਯਾਦ ਕਰੇਂਗੀ, ਯਾਦ ਕਰੇਂਗੀ ਤੂ
Written by: Lyrics Licensed & Provided by LyricFind
Create your own version of your favorite music.
Sing now