Ki Kargeyi

The PropheC, Raxstar

ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ I ain't ever been that lucky when it comes to women But you came and I've forgotten every scar ਨੀ ਯਾਰਾ ਹੁਣ ਤੂ, ਮੇਰੇ ਦਿਲ ਦੀ ਦਵਾ ਕੀਤਾ ਦਰਦਾਂ ਨੂ ਦੂਰ ਸਧਾ ਰਵਾ ਤੇਰੇ ਨਾਲ ਲਿਖਾ ਮੈਂ ਤੇਰਾ ਨਾ ਜਿੰਨੀ ਵਾਰੀ ਓਹਨੇ ਮੈਨੂ ਸਾਹ ਖੜੇਆ ਓਹੀ ਥਾ ਤੂ ਵੀ ਸਾਡੇ ਰਹਾਂ ਵਿਚ ਆਹ ਜਾਨ ਕੱਡ ਦੀ ਆ ਤੂ ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ ਕਿ ਕਰ ਗਈ ਆ ਏ ਤੂ ਨੀ ਮੇਰੀ ਜਾਨ ਤੇਰੇ ਨਾਲ ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ) ਤੇਰੇ ਦਿਲ ਵਿਚ ਲਭ ਦਾ ਮੈਂ ਥਾ ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ) What you do what you do ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ I ain't ever been that lucky when it comes to women But you came and I've forgotten every scar I'll come to where you are Catch a plane for your love Just send me your location ਅੱਪੇ ਲਭ ਲੂ ਮੈਂ ਰਾਹ ਤੇਰੇ ਪਿਛੇ ਨੇ 1000 ਮੁੰਡੇ ਲਗ ਦਾ ਨਹੀਂ ਡਰ ਮੈਨੂ ਮੁੰਡੇ ਤੇ ਬੰਦਿਆ ਚ ਹੁੰਦਾ ਬਡਾ ਫਰ੍ਕ ਤੈਨੂ ਵੇਖਾਵਾਂ ਗੱਲਾਂ ਨੇ ਸਚਿਆ ਨਿਓ ਝੂਠ ਮਾਰੇਯਾ ਤੇਰੇ ਤੇ ਅਖ ਰਖੀ ਰੂਹ ਤੇਰੇ ਨਾਲ ਆਹ ਤੇਰੇ ਪ੍ਯਾਰ ਨੇ ਮੁੰਡੇ ਨੂ ਬਿਗਾੜ ਤਾ ਲਵਾਂ ਸਾਹ ਤੇਰੇ ਨਾ ਤੇ, ਤੂ ਮੇਰੀ ਜਾਨ ਆਹ ਲਿਖਾ ਮੈਂ ਤੇਰਾ ਨਾ ਜਿੰਨੀ ਵਾਰੀ ਓਹਨੇ ਮੈਨੂ ਸਾਹ ਖੜੇਆ ਓਹੀ ਥਾ ਤੂ ਵੀ ਸਾਡੇ ਰਹਾਂ ਵਿਚ ਆਹ ਜਾਨ ਕੱਡ ਦੀ ਆ ਤੂ ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ ਕਿ ਕਰ ਗਈ ਆ ਏ ਤੂ ਨੀ ਮੇਰੀ ਜਾਨ ਤੇਰੇ ਨਾਲ ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ) ਤੇਰੇ ਦਿਲ ਵਿਚ ਲਭ ਦਾ ਮੈਂ ਥਾ ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ) What you do what you do ਕਿ ਕਰ ਗਈ ਏ ਆ ਤੂ ਕਿ ਕਰ ਗਈ Every artist that I know is sliding in your DM’s You say it’s at a distance that you’re tryna keep them So when I see them, I just pretend Like you ain't told me everything and we’ve done more than be friends Too many bait girls Too many man know your face girls Too many following your page girls Too many lying about their age girls ਤੂ ਤਾ ਸਭ ਤੋਹ ਸਚੀ ਨਿਓ ਝੂਠ ਮਾਰੇਯਾ ਤਾਇਓ ਅੱਖ ਤੇਰੇ ਤੇ ਰਖੀ ਰੂਹ ਤੇਰੇ ਨਾਲ ਆਹ ਤੇਰੇ ਪ੍ਯਾਰ ਨੇ ਮੁੰਡੇ ਨੂ ਬਿਗਾੜ ਤਾ ਲਵਾਂ ਸਾਹ ਤੇਰੇ ਨਾ ਤੇ, ਤੂ ਮੇਰੀ ਜਾਣ ਆਹ ਲਿਖਾ ਮੈਂ ਤੇਰਾ ਨਾ ਜਿੰਨੀ ਵਾਰੀ ਓਹਨੇ ਮੈਨੂ ਸਾਹ ਖੜੇਆ ਓਹੀ ਥਾ ਤੂ ਵੀ ਸਾਡੇ ਰਹਾਂ ਵਿਚ ਆਹ ਜਾਨ ਕੱਡ ਦੀ ਆ ਤੂ ਤੇਰੇ ਤੇ ਐਵੇ ਤਾ ਨਹੀਂ ਮੁੰਡੇ ਮਰਦੇ ਕਿ ਕਰ ਗਈ ਆ ਏ ਤੂ ਨੀ ਮੇਰੀ ਜਾਨ ਤੇਰੇ ਨਾਲ ਕਿ ਕਰ ਗਈ ਏ ਤੂ (ਕਿ ਕਰਗੇਯਈ ਤੂ) ਤੇਰੇ ਦਿਲ ਵਿਚ ਲਭ ਦਾ ਮੈਂ ਥਾ ਕਿ ਕਰ ਗਈ ਏ ਆ ਤੂ (ਜਾਨ ਬਣ ਗਈ ਤੂ) What you do what you do ਕਿ ਕਰ ਗਈ ਏ ਆ ਤੂ ਦੁਨਿਯਾ ਮੈਂ ਵੇਖਲੀ, ਕੁੜੀਆ ਬਥੇਰੀਆਂ ਪਰ ਤੇਰੀ ਜਿਹੀ ਲਭੀ ਮੈਨੂ ਨਾ I ain't ever been that lucky when it comes to women But you came and I've forgotten every scar

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store