RDX

Tarsem Jassar

ਗਿੱਲ ਸਾਬ ਮ੍ਯੂਜ਼ਿਕ! ਜਲੂਸ ਜਿਹੇ ਕਪੜੇ ਕੀਤੇ ਫਬ੍ਦੇ ਜੱਟ ਤਾਂ ਜਚ੍ਦੇ ਸੂਟ’ਆਂ ਨਾਲ ਹੋ joker ਜਿਹੇ ਬਣਕੇ ਨਾ ਘੂਮੀਏ ਰੰਗ ਬਿਰੰਗੇ ਬੂਟ’ਆਂ ਨਾਲ ਓਹਨੂ scoop ਚੋਂ aim ਤੋਂ ਕਾਰਗੀ Mag ਰਖੇ ਜਿਹਦਾ ਭਰਕੇ ਨੀ ਪੌਣੇ 6 ਫੁਟ ਕਦ ਜੱਟੀ ਦਾ ਨੈਣ RDX ਭਰਕੇ ਨੀ ਮਾਰ ਦੇ ਬੰਦਾ chopper ਵਿਚ ਡੁਮ ਸੀਟ ਤਾ ਮੁਧਾ ਕਰਕੇ ਨੀ ਪੌਣੇ 6 ਫੁਟ ਕਦ ਜੱਟੀ ਦਾ ਨੈਣ RDX ਭਰਕੇ ਨੀ ਮਾਰ ਦੇ ਬੰਦਾ chopper ਵਿਚ ਡੁਮ ਸੀਟ ਤਾ ਮੁਧਾ ਕਰਕੇ ਨੀ Ear piercing 3 ਥਾਵਾਂ ਤੋਂ ਗੁੱਟ ਤੇ tattooਸਮਾਂ ਜਿਹਾ Wow fitter look ਤੇ ਆਵੇ ਜਿਵੇਈਂ ਨਿਆਗਰਾ ਫੱਲ ਜਿਹਾ Ear piercing 3 ਥਾਵਾਂ ਤੋਂ ਗੁੱਟ ਤੇ tattoo ਸਮਾਂ ਜਿਹਾ Wow fitter look ਤੇ ਆਵੇ ਜਿਵੇਈਂ Niagara ਫੱਲ ਜਿਹਾ ਮੁੰਡਾ mustaches ਬਹਲਾ ਰਖਦਾਏ ਨੂਰ੍ਮੇਂਟ ਕੇ ਕਰਕੇ ਨੀ ਪੌਣੇ 6 ਫੁਟ ਕਦ ਜੱਟੀ ਦਾ ਨੈਣ RDX ਭਰਕੇ ਨੀ ਮਾਰ ਦੇ ਬੰਦਾ chopper ਵਿਚ ਡੁਮ ਸੀਟ ਤਾਮੁਧਾ ਕਰਕੇ ਨੀ ਪੌਣੇ 6 ਫੁਟ ਕਦ ਜੱਟੀ ਦਾ ਨੈਣ RDX ਭਰਕੇ ਨੀ ਮਾਰ ਦੇ ਬੰਦਾ chopper ਵਿਚ ਡੁਮ ਸੀਟ ਤਾ ਮੁਧਾ ਕਰਕੇ ਨੀ ਉਂਝ ਗਬਰੂ ਚੁਪ ਆ ਪੌਂਡਾ ਖੁਟ ਆ Styleਚ ਰਖਦਾ ਮੜ ਕਾ ਨੂ ਹੋਏ ਰੋਹਬ ਬੋਲਦਾ, ਖੂਨ ਖੌਲਦਾ ਨਾ ਮੰਨਦਾ ਫੋਕੀਯਨ ਬਦਕਾਂ ਨੂ ਉਂਝ ਗਬਰੂ ਚੁਪ ਆ ਪੌਂਡਾ ਖੁਟ ਆ Style ਚ ਰਖਦਾ ਮਾਦਕਾਂ ਨੂ ਹੋਏ ਰੋਹਬ ਬੋਲਦਾ ਖੂਨ ਖੌਲਦਾ ਨਾ ਮੰਨਦਾ ਫੋਕੀਯਨ ਬਦਕਾਂ ਨੂ ਹੋ ਤੂ ਰੱਕਣੇ ਫੇਸ ਓਹਦੇ ਦੇ ਰੰਗ ਫਿੱਕੇ ਨੇ ਕਰਤੇ ਨੀ ਪੌਣੇ 6 ਫੁਟ ਕੱਦ ਜੱਟੀ ਦਾ ਨੈਣ RDX ਭੜਕੇ ਨੀ ਮਾਲਵੇ ਵੱਲ ਦਾ ਚੋਬਰ victim ਸਿੱਟ ਤਾ ਮੁਧਾ ਕਰਕੇ ਨੀ ਹੋਏ. ਪੌਣੇ 6 ਫੁਟ ਕੱਦ ਜੱਟੀ ਦਾ ਨੈਣ RDX ਭੜਕੇ ਨੀ ਮਾਲਵੇ ਵੱਲ ਦਾ ਚੋਬਰ victim ਸਿੱਟ ਤਾ ਮੁਧਾ ਕਰਕੇ ਨੀ ਅਮਲੋਹ ਟਾਉਨ ਆ, ਰੰਗ ਬ੍ਰਾਉਨ ਆ ਸਰਦਾਰੀ ਦਿੱਸਦੀ ਨਾ ਕ੍ਲੋਨ ਆ ਜੱਸਰਣ ਦਾ ਕਾਕਾ ਯਾਦ ਆ ਇਲਾਕਾ ਨੇਟਿਵ ਨਾ ਕਦੇ ਕਿੱਤੇ down ਆ ਅਮਲੋਹ town ਆ, ਰੰਗ brown ਆ ਸਰਦਾਰੀ ਦਿੱਸਦੀ ਨਾ ਕ੍ਲੋਨ ਆ ਜੱਸਰਣ ਦਾ ਕਾਕਾ ਯਾਦ ਆ ਇਲਾਕਾ ਨੇਟਿਵ ਨਾ ਕਦੇ ਕਿੱਤੇ down ਆ ਡਾਂਗ ਦੇ ਵਰਗੇ ਗੀਤ ਬਨੌਂਦਾ ਅਖਰਾਂ ਦੇ ਕੋਕੇ ਜਦਕੇ ਨੀ ਪੌਣੇ 6 ਫੁਟ ਕੱਦ ਜੱਟੀ ਦਾ ਨੈਣ RDX ਭੜਕੇ ਨੀ ਮਾਲਵੇ ਵੱਲ ਦਾ ਚੋਬਰ victim ਸਿੱਟ ਤਾ ਮੁਧਾ ਕਰਕੇ ਨੀ ਹੋਏ ਪੌਣੇ 6 ਫੁਟ ਕੱਦ ਜੱਟੀ ਦਾ ਨੈਣ RDX ਭੜਕੇ ਨੀ ਮਾਲਵੇ ਵੱਲ ਦਾ ਚੋਬਰ victim ਸਿੱਟ ਤਾ ਮੁਧਾ ਕਰਕੇ ਨੀ

Written by: GILL SAAB, TARSEM JASSARLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store