Good N Bad
Tarsem Jassar, Gopi Waraich
ਓ ਕਈਆਂ ਨਾਲੋ ਚੰਗੇ ਆ ਤੇ ਕਈਆਂ ਨਾਲੇ ਮੰਦੇ ਆ
ਲੰਡੀ ਬੁੱਚੀ ਕੋਲੋ ਸਦਾ ਹਿੱਕ ਥੋਕ ਲੰਗੇ ਆ
ਤਾਹੀਂ ਸਾਡੇ ਬਹੁਤਿਆਂ ਨਾਲ ਸਿੰਘ ਫਸਦੇ
ਤਾਹੀਂ ਸਾਡੇ ਬਹੁਤਿਆਂ ਨਾਲ ਸਿੰਘ ਫਸਦੇ
ਜਿਹੜਾ ਬਾਹਲਾ ਸਿਰ ਚੜੇ ਫੜ ਗੁੱਟੋ ਢਾਇਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਅੱਖ ਤੇ brain ਪੂਰੇ sharp ਯਾਰਾ ਦੇ
ਰਾਹ ਨਹੀਓ ਡੱਕੇ ਕਦੇ ਸੋਹਣੀਆਂ ਨਾਰਾ ਦੇ
ਵਿਚ ਕੋਠਿਆਂ ਚ ਕਿੱਲਾ ਸਾਡਾ ਕਿੱਲਿਆਂ ਚ ਗੱਡ ਨੀ
ਆਪ ਹੁੰਦੇ ਰਾਜੇ ਜਿਥੇ ਆਕੇ ਜਾਈਏ ਖੜ ਨੀ
ਓ ਭੇਡ ਚਾਲ ਵਿਚ ਜੱਟ ਨਹੀਓ ਵੜਦੇ
ਓ ਭੇਡ ਚਾਲ ਵਿਚ ਜੱਟ ਨਹੀਓ ਵੜਦੇ
ਜਿਹੜਾ ਦਿਲ ਉੱਤੇ ਲੱਗੇ ਗੀਤ ਓਹੀਓ ਗਾਯਿਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਕਗੇ ਆਲੇ ਨਾਲ ਜੱਟ
ਜੱਸਰਾਂ ਦਾ ਕਾਕਾ
Overcoat Eskag ਵਾਲੇ ਦੇਖਲੀ ਪਵੌਂਦਾ
ਕਰੂਗਾ clip ਗੱਲ ਭੋਰਾ ਨੀ ਖੌਂਦਾ
ਹਿਟ ਵੀ flop ਵੀ ਆ ਪਿਛੇ ਔਂਦੇ ਮਾਬ ਵੀ ਆ
ਲੱਲੀ ਚੱਲੀ ਘੂਰ ਜੱਟ ਅੱਖ ਦੀ ਨਾ ਧੌਂਦਾ
ਦੇਖ heater ਨੀ ਹੈਗਾ ਯਾਰੀ cheater ਨੀ ਹੈਗਾ
ਵੈਲੀ ਜੱਟ ਦੱਬ ਚ repeater ਤਾ ਹੈਗਾ
ਚਾਰ ਦਿਨ ਰਹਿਕੇ ਦੇਖੀ ਜੱਸਰਾ ਦੇ ਨਾਲ
ਪਤਾ ਲੱਗੂ ਪੈਸਾ ਨਹੀਓ ਯਾਰ ਹੀ ਕਮਾਈਦਾ
ਓ ਯਾਰੀ ਭਾਵੇ ਵੈਰ ਜਿਥੇ ਵੀ ਓ ਪਾਇਦਾ
ਛੱਡੀ ਦਾ ਨੀ ਖੇੜਾ ਕੰਮ ਸਿਰੇ ਲਾਇਦਾ
ਯਾਰਾ ਨੂ ਪਿਆਰ ਨਾਲ ਗਲੇ ਲਾਈਦਾ
ਵੈਰੀਆਂ ਦਾ ਕਾਕਾ ਅੱਸੀ ਥੱਲਾ ਲਾਈਦਾ
ਓ ਜਿਤਿਆਂ ਤੋਂ ਜਿੱਤੇ ਕਦੇ ਹਾਰਾ ਤੋ ਨੀ ਹਾਰੇ
ਕਿੰਨੇ ਯਾਰੀ ਵਿਚ ਖਾਦੇ ਕਿੰਨੇ ਯਾਰੀ ਪਿਛੇ ਮਾਰੇ
ਜ਼ਿੰਦਗੀ ਤੋ ਸਿਖੇ ਸਰਪਾਲ ਨਿੱਤ ਨੀ
ਓਹਨਾ ਕੋਲ ਬਹਿੰਦਾ ਜਿਥੇ ਲੱਗੇ ਚਿੱਟ ਨੀ
ਸਾਫ ਦਿਲ ਨਾਲ ਲੀਡੇ ਦਾ ਕੋਈ ਹੁੰਦਾ ਮੇਲ ਨਾ
ਦਿਲ ਨਾਲ ਲੀਡੇ ਦਾ ਕੋਈ ਹੁੰਦਾ ਮੇਲ ਨਾ
ਖੜ ਯਾਰਾ ਚ brand ਕਦੇ ਨੀ ਗਿਨਾਇਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
ਓ ਚੰਗਾ ਪਾਯੀਦਾ ਭਾਵੇ ਮਾੜਾ ਪਾਯੀਦਾ
ਇਸ ਗੱਲ ਦਾ proud ਮੰਗ ਕੇ ਨੀ ਖਾਈਦਾ
Written by: Lyrics © Royalty NetworkLyrics Licensed & Provided by LyricFind
Create your own version of your favorite music.
Sing now