Black Heart

सारा खान

ਕੇਂਦਾ ਯੇ ਜ਼ਮਾਨਾ ਮੈਨੂ ਬਿਗੜਾ ਮੈਨੂ ਪਲ ਪਲ ਜੱਜ ਕਰਦਾ ਕੇਂਦਾ ਯੇ ਜ਼ਮਾਨਾ ਮੈਨੂ ਬਿਗੜਾ ਮੈਨੂ ਪਲ ਪਲ ਜੱਜ ਕਰਦਾ ਮੇਰੀ ਰੂਹ ਵਿਚ ਵਸਦੀ ਮੁਹੱਬਤ ਤੇ ਮੈਨੂ Black Hearted ਕਹਿੰਦਾ ਲਗੀ ਟੁਕ ਬੇਹਿਸਾਬ ਜਾਣੇ ਕੈਸੀ ਲਗੀ ਟੁਕ ਬੇਹਿਸਾਬ ਜਾਣੇ ਕੈਸੀ ਮੇਰੀ ਸਾਹਾ ਤੋਂ ਵੀ ਤੰਗ ਕਰਦੀ, ਹਾਏ ਕਿਹੇੰਦਾ ਯੇਹ ਜ਼ਮਾਨਾ ਮੈਨੂ ਬਿਗਦਾ ਮੈਨੂ ਪਲ ਪਲ ਜੱਜ ਕਰਦਾ ਆਏ ਗੱਲ ਮੈਨੂ ਸਬ ਨੂ ਦਸਣੀ ਮੈਂ ਵੀ ਏਕ ਇਨ੍ਸਾਨ ਹੀ ਹਾਂ ਛੱਡ ਗਯਾ ਮੈਨੂ ਯਾਰ ਜੋ ਮੇਰਾ ਕੱਲੀ ਰਿਹੰਦੀ ਮੈਂ ਫਿਰ ਕ੍ਯੂਂ ਹਾਂ ਦੂਜਾ ਯਾਰ ਮੈਨੂ ਫਿਰ ਯੂਨ ਮਿਲੇਯਾ ਓਹਦੀ ਅੱਖਾਂ ਵਿਚ ਪ੍ਯਾਰ ਦਿਖਾ ਜੇ ਮੈਨੇ ਹੱਥ ਫਿਰ ਉਸਕਾ ਥਮਾ ਮੈਨੂ slut ਦਾ ਖਿਤਾਬ ਮਿਲਾ ਲਗੀ ਟੁਕ ਬੇਹਿਸਾਬ ਜਾਣੇ ਕੈਸੀ ਲਗੀ ਟੁਕ ਬੇਹਿਸਾਬ ਜਾਣੇ ਕੈਸੀ ਮੇਰੀ ਸਾਹਾ ਤੋਂ ਵੀ ਤੰਗ ਕਰਦੀ, ਹਾਏ ਕੇਂਦਾ ਯੇ ਜ਼ਮਾਨਾ ਮੈਨੂ ਬਿਗੜਾ ਮੈਨੂ ਪਲ ਪਲ ਜੱਜ ਕਰਦਾ ਮੇਰੀ ਰੂਹ ਵਿਚ ਵਸਦੀ ਮੁਹੱਬਤ ਤੇ ਮੈਨੂ Black Hearted ਕਹਿੰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs