Mahiya Mila De
शुभदीप सिंग, सारा खान
ਰੱਬਾ ਮੈਨੂ ਦੱਸ ਦੇ
ਕਿ ਗਲਤੀ ਆਏ ਮੇਰੀ
ਓ ਮਹਿਯਾ ਨਾ ਆਯਾ
ਕਿਸ ਗਲਦੀ ਆਏ ਦੇਰੀ
ਅੱਖੀਆਂ ਸੁੱਕ ਗਾਇਆ ਰੋ ਰੋ ਕੇ
ਦਰਦੋ ਗਮ ਵਾਲੇ ਧੋ ਧੋ ਕੇ
ਨਾ ਮੰਗਦੀ ਤੇ ਤੂ ਕੁਝ ਵੀ
ਬੱਸ ਮੈਨੂ ਮੇਰਾ ਮਹਿਯਾ ਮਿਲਾ ਦੇ
ਮਾਹੀਆ ਮਿਲਾ ਦੇ
ਮਾਹੀਆ ਮਿਲਾ ਦੇ
ਮਾਹੀਆ ਮਿਲਾ ਦੇ
ਕੋਲ ਕੋਲ ਰਿਹੰਦਾ ਸੀ ਤੂ ਜੁਦਾ ਸਾ ਹੋ ਗਯਾ
ਹਾਏ ਮੇਰੇ ਨਾਲ ਕ੍ਯੂਂ ਤੂ ਖਫਾ ਸਾ ਹੋ ਗਯਾ
ਪਲਕਾਂ ਦੇ ਰਿਹੰਦਾ ਸੀ ਤੂ ਸਾਹਾਂ ਵਿਚ ਵਸਦਾ
ਰਾਸਤੇ ਵੀ ਪੁੱਛਦੇ ਨੇ ਕਿਥੇ ਤੂ ਖੋ ਗਯਾ
ਅੱਖੀਆਂ ਸੁੱਕ ਗਾਇਆ ਰੋ ਰੋ ਕੇ
ਦਰਦੋ ਗਮ ਵਾਲੇ ਧੋ ਧੋ ਕੇ
ਨਾ ਮੰਗਦੀ ਤੇ ਤੂ ਕੁਝ ਵੀ
ਬੱਸ ਮੈਨੂ ਮੇਰਾ ਮਹਿਯਾ ਮਿਲਾ ਦੇ
ਮਾਹੀਆ ਮਿਲਾ ਦੇ
ਮਾਹੀਆ ਮਿਲਾ ਦੇ
ਮਾਹੀਆ ਮਿਲਾ ਦੇ
Written by: Lyrics © RALEIGH MUSIC PUBLISHINGLyrics Licensed & Provided by LyricFind
Create your own version of your favorite music.
Sing now