Koka

Diljit Dosanjh, Sachin Gupta, Sargi Maan

ਪਾਰਟੀ ਦੇ ਵਿਚ ਪੈ ਗਿਆ ਰੌਲਾ ਨਸ਼ਾ ਚੜ ਗਿਆ ਹੋਲਾ ਹੋਲਾ ਪੀ ਜਾਵਾਂ ਮੈਂ ਜੀ ਜੀ ਕਰਦਾ ਅੱਖ ਤੇਰੀ ਜਿਵੇਂ ਕੋਕਾ ਕੋਲਾ ਗੋਰੇ ਗੋਰੇ ਰੰਗ ਉੱਤੇ ਕਾਲੀਆਂ ਐਨਕਾਂ ਨੱਚਦੀ ਸੀ ਮੇਰੇ ਨਾਲ ਤੂੰ ਹੋ ਕੋਕਾ ਤਾਰ ਗਿਆ ਦਿਲ ਹਾਰ ਗਿਆ ਲੁੱਟਿਆ ਅੱਜ ਤੇ ਯਾਰ ਗਿਆ ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ ਪੀਤੀ ਵਿਚ ਅੱਖਾਂ ਮਾਰ ਗਿਆ ਨੀ ਹੋ ਕੋਕਾ ਤਾਰ ਗਿਆ ਦਿਲ ਹਾਰ ਗਿਆ ਲੁੱਟਿਆ ਅੱਜ ਤੇ ਯਾਰ ਗਿਆ ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ ਪੀਤੀ ਵਿਚ ਅੱਖਾਂ ਮਾਰ ਗਿਆ ਨੀ ਕੋਕਾ ਹਾਏ ਕੋਕਾ ਕੋਕਾ ਹਾਏ ਕੋਕਾ ਮੁੰਡਿਆਂ ਕਾਹਤੋਂ ਪਿੱਛੇ ਪੈ ਗਿਆ ਮੇਰੇ ਨੰਬਰ ਮੰਗਦਾ ਰਹਿ ਗਿਆ ਨੱਚਦੇ ਤੈਨੂੰ ਸਮਾਇਲ ਕਿ ਦੇਂਦੀ ਤੂੰ ਤੇ ਮੁੰਡਿਆਂ ਦਿਲ ਲੈ ਗਿਆ ਤੇਰਾ ਠੁਮਕਾ ਕੁੜੀਏ ਝੁਮਕ ਕੁੜੀਏ ਜੱਟ ਦਾ ਸੀਨਾ ਠਾਰ ਗਿਆ ਨੀ ਕੋਕਾ ਤਾਰ ਗਿਆ ਦਿਲ ਹਾਰ ਗਿਆ ਲੁੱਟਿਆ ਅੱਜ ਤੇ ਯਾਰ ਗਿਆ ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ ਪੀਤੀ ਵਿਚ ਅੱਖਾਂ ਮਾਰ ਗਿਆ ਨੀ ਨੀ ਕੋਕਾ ਕੋਕਾ ਨੀ ਕੋਕਾ ਕੋਕਾ ਐਟਮ ਬੰਬ ਨੀ ਫੱਟਿਆਂ ਸੀਨੇ ਮਿਲੀ ਤੂੰ ਮੈਨੂੰ ਸੌਣ ਮਹੀਨੇ ਛੱਡ ਦੇ ਨੱਕ ਮੂਹ ਵੱਟਣਾ ਕੁੜੀਏ ਆ ਕੇ ਮੇਰੇ ਲੱਗ ਜਾ ਸੀਨੇ ਐਟਮ ਬੰਬ ਨੀ ਫੱਟਿਆਂ ਸੀਨੇ ਮਿਲੀ ਤੂੰ ਮੈਨੂੰ ਸੌਣ ਮਹੀਨੇ ਛੱਡ ਦੇ ਨੱਕ ਮੂਹ ਵੱਟਣਾ ਕੁੜੀਏ ਆ ਕੇ ਮੇਰੇ ਲੱਗ ਜਾ ਸੀਨੇ ਹੱਥ ਦਾ ਗਜਰਾ ਨੈਣੀ ਕਜਲਾ ਹੀਰੇ ਦਿਲ ਤੇ ਕਰਕੇ ਵਾਰ ਗਿਆ ਨੀ ਕੋਕਾ ਤਾਰ ਗਿਆ ਦਿਲ ਹਾਰ ਗਿਆ ਲੁੱਟਿਆ ਅੱਜ ਤੇ ਯਾਰ ਗਿਆ ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ ਪੀਤੀ ਵਿਚ ਅੱਖਾਂ ਮਾਰ ਗਿਆ ਨੀ ਕੋਕਾ ਤਾਰ ਗਿਆ ਦਿਲ ਹਾਰ ਗਿਆ ਲੁੱਟਿਆ ਅੱਜ ਤੇ ਯਾਰ ਗਿਆ ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ ਪੀਤੀ ਵਿਚ ਅੱਖਾਂ ਮਾਰ ਗਿਆ ਨੀ ਕੋਕਾ ਤਾਰ ਗਿਆ ਨੀ ਅੱਖ ਮਾਰ ਗਿਆ ਨੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store