Sohn Khani Aa

Roshan Prince

ਨਾਰਾਜਗੀ ਜਨਾਬ ਜੀ ਤੁਸੀ ਛੱਡੋ ਮੁਸਕਰਾ ਦਿਯੋ ਹਜ਼ੂਰ ਜੀ ਹੋਏ ਚੂਰ ਜੀ ਹੁਕੂਮ ਜ਼ਰਾ ਸੁਣਾ ਦਿਯੋ ਤੁੱਸੀ ਜਿਵੇ ਵੀ ਬੋਲੋਗੇ ਓਦਾ ਹੀ ਹੋਵੇਗਾ ਤੁੱਸੀ ਜਿਵੇ ਵੀ ਬੋਲੋਗੇ ਓਦਾ ਹੀ ਹੋਵੇਗਾ ਤੁਹਾਡਾ ਕਿਹਾ ਸਿਰ ਮਥੇ ਤੇ ਜਹਾ ਪਨਾਹ ਮੈਂ ਸੋਹੁ ਖਾਣੀ ਆ ਮੈਂ ਬਦਲ ਜਾਔਂਗੀ ਤੁਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ ਮੈਂ ਸੋਹ ਖਾਣੀ ਆ ਮੈਂ ਬਦਲ ਜਾਔਂਗੀ ਤੁਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ ਮੇਰੇ ਵੱਲੋ ਮਿਲੂ ਨਾ ਕੋਈ ਮੌਕਾ ਸਿਕਾਇਤ ਦਾ ਵਾਸ੍ਤਾ ਏ ਸੱਜਣਾ ਤੈਨੂ ਤੇਰੀ Inayat ਦਾ ਪ੍ਯਾਰ ਤੈਨੂ ਹੱਦ ਤੋਂ ਵੀ ਜ਼ਯਾਦਾ ਕਰਾਂਗੀ ਤੇਰੇ ਲਯੀ ਜੀਣਾ ਤੇਰੇ ਨਾਲ ਮਰੂਗੀ ਪਰ ਦੂਰ ਤੂ ਹੋਣ ਦੀ ਨਾ ਸੋਚੀ ਵੇ ਕਦੀ ਜੋ ਰੂਪ ਚਾਹੋਗੇ ਓ ਢਲ ਜੌਂਗੀ ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ ਮੈਂ ਸੋਹ ਖਾਣੀ ਆ ਮੈਂ ਬਦਲ ਜੌਂਗੀ ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ ਦੌਲਤਾ ਵਿਚ ਤੋਲ ਦੇਈ ਨਾ ਕੈਲੇਯ ਮੁਹੱਬਤ ਨੂ ਰੱਬ ਤੋ ਪਿਹਲਾ ਕਰਦੀ ਹਾ ਮੈਂ ਤੇਰੀ ਇਬਾਦਤ ਨੂ ਝਲੀ ਹਨ ਥੋੜੀ ਪਰ ਮੀਤ ਸੱਚੀ ਏ ਸਮਝ ਲਯੀ ਨਾ ਮੇਰੀ ਪ੍ਰੀਤ ਕਚੀ ਏ ਮੈਂ ਆਕੜਾ ਨੂ ਭੁੱਲ ਕੇ ਸੋਨਾ ਬਣ ਜਾ ਖਰਾ ਸਬ ਰੁੱਸੇਯਾ ਨੂ ਮੈਂ ਭੁੱਲ ਜੌਂਗੀ ਤੁੱਸੀ ਜਿੱਦਾ ਵੀ ਬਨੌਣਾ ਓਦਾ ਬਣ ਜੌਂਗੀ ਮੈਂ ਸੋਹੁ ਖਾਣੀ ਆਮੈਂ ਬਦਲ ਜੌਂਗੀ ਤੁੱਸੀ ਜਿੱਦਾ ਵੀ ਬਨੌਣਾਓਦਾ ਬਣ ਜੌਂਗੀ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store