Gaddi

Roshan Prince

ਸੜਜੇ ਜਿਹੜਾ ਵੀ ਅੱਜ ਸੜਦਾ ਨੀ ਜੱਟ ਕਿਸੇ ਕੋਲੋ ਨੀ ਢਰਦਾ ਸੜਜੇ ਜਿਹੜਾ ਵੀ ਅੱਜ ਸੜਦਾ ਨੀ ਜੱਟ ਕਿਸੇ ਕੋਲੋ ਨੀ ਢਰਦਾ ਕੀਤਾ ਪਿਆਰ ਤੇ ਕਾਹਦਾ ਪਰਦਾ ਨੀ ਮੈਂ ਤਾਂ ਬੱਲੀਏ ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਘੁਮਾ ਲਾ Audi ਵਿਚ ਗਾਣੇ ਨੀ ਤੂ ਕੀ ਜਾਣੇ ਅਣਜਾਨੇ ਨੀ ਤੂ ਕੀ ਜਾਣੇ ਅਣਜਾਨੇ ਘੁਮਾ ਲਾ Audi ਵਿਚ ਗਾਣੇ ਯਾਰੀ ਲਈ ਤੇਰੇ ਨਾਲ ਪੱਕੀ ਵੈਰੀ ਫਿਰਦੇ ਲੰਗੜ ਚੱਕੀ ਵੈਰੀ ਫਿਰਦੇ ਲੰਗੜ ਚੱਕੀ ਥਾਂ ਥਾਂ ਬੱਲੀਏ ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਗੱਡੀ ਤੇ ਲਿਖਾਤਾ ਤੇਰੇ ਨਾਂ ਤੇ ਯਾਰ ਪਿਓਂਦੇ ਮੇਰੇ ਬੋਤਲ ਮੂਹ ਨੂ ਲੌਂਦੇ ਮੇਰੇ Whiskey ਮੂਹ ਨੂ ਲੌਂਦੇ, ਤੇਰੇ ਨਾ ਤੇ ਯਾਰ ਪਿਓਂਦੇ ਕਾਹਤੋ ਕਰੇ ਸੋਹਣੀਏ ਦੇਰੀ, ਹੁਨ ਤਾਂ ਬਾਕੀ ਹੀ ਹੈ ਤੇਰੀ ਹੁਨ ਤਾਂ ਬਾਕੀ ਹੀ ਹੈ ਤੇਰੀ, ਕਿਹਦੇ ਹਾਂ ਬੱਲੀਏ ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਜੀਣਾ ਸਿੱਖਿਆ ਨੀ ਡਰ ਡਰ ਕੇ, ਹੱਕ ਲੈਲੂ ਦੋ ਹੱਥ ਕਰਕੇ ਹੱਕ ਲੈਲੂ ਦੋ ਹੱਥ ਕਰਕੇ, ਜੀਣਾ ਸਿੱਖਿਆ ਨੀ ਡਰ ਡਰ ਕੇ, ਕਿਹੜਾ ਪਿਰਤੀ ਦੇ ਨਾਲ ਖੈਜੁ ਕਰਕੇ ਰਫਲਾਂ ਦੀ ਮੈਂ ਲੈਜੂ ਕਰਕੇ ਰਫਲਾਂ ਦੀ ਮੈਂ ਲੈਜੂ ਤੈਨੂੰ ਛਾਂ ਬੱਲੀਏ ਗੱਡੀ ਤੇ ਲਿਖਾਤਾ, ਗੱਡੀ ਤੇ ਲਿਖਾਤਾ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਲੈ ਗੱਡੀ ਤੇ ਲਿਖਾਤਾ ਤੇਰਾ ਨਾਂ ਬੱਲੀਏ ਓਹ ਪਾਜੀ ਬੱਸ ਕਰੋ ਹੁਣ ਅਗਲੀ tape ਚ ਤਾ ਕੜਲਾ ਖੇ ਬੱਸ ਬੋਹਤ ਆ, ਮੈਂ ਤਾ level check ਕਰਦਾ ਸੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store