Taqleef

Rohanpreet Singh

ਤੇਰਾ ਪ੍ਯਾਰ ਮੇਰੇ ਲਯੀ ਤਕ਼ਲੀਫ ਤੋਂ ਘਟ ਨਈ ਕੋਯੀ ਹੋਰ ਨਾ ਕਟਦੀ ਜਿੰਨੀ ਮੈ ਕਟ ਲਯੀ ਸਰ ਜਾਂਦਾ ਏ ਤੇਰਾ ਦਿਲ ਤੋੜ ਕੇ ਮੇਰਾ ਏ ਬੋਲ ਕੇ ਤੈਨੂ ਮੈਂ ਦੱਸਣਾ ਨੀ ਚੌਂਦੀ ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ ਜ਼ਯਾਦਾ ਨਹੀ ਥੋੜਾ ਜਿਹਾ ਬਦਲ ਰਿਹਾ ਏਂ ਹੌਲੀ ਹੌਲੀ ਇਕਦਮ ਨਹੀ ਥੋੜਾ ਜਿਹਾ ਛੱਡ ਤਾਂ ਰਿਹਾ ਏ ਹੌਲੀ ਹੌਲੀ ਮੇਰੀ ਜਗਾਹ ਆਕੇ ਵੇਖ ਸਹੀ ਤੂੰ ਬਰਫ ਚ ਬਿਹ ਕੇ ਅੱਗ ਸੇਕ ਸਹੀ ਮੇਰੀ ਜਗਾਹ ਆਕੇ ਵੇਖ ਸਹੀ ਤੂੰ ਬਰਫ ਚ ਬਿਹ ਕੇ ਅੱਗ ਸੇਕ ਸਹੀ ਮੈਂ ਰੋਹਬ ਵੀ ਸਹਿ ਲੂ ਮੈਂ ਝਿੜਕਾ ਵੀ ਸਹਿ ਲੂ ਤੈਨੂ ਨਾਲ ਕਿਸੇ ਦੇ ਮੈਂ ਵੰਡਨਾ ਨੀ ਚੌਂਦੀ ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ ਚੰਗਾ ਹੱਸਦਾ ਤੂ ਲਗਦਾਏ ਹੰਝੂ ਡੁੱਲ ਹੀ ਨਾ ਜਾਏ ਦਿਲ ਡਰਦਾ ਏ ਮੇਰਾ ਤੂ ਰੁੱਲ ਹੀ ਨਾ ਜਾਵੇ ਮੈਨੂ ਤੇਰੇ ਤੋਂ ਜ਼ਯਾਦਾ ਪਰਵਾਹ ਏ ਤੇਰੀ ਓ ਪ੍ਯਾਰ ਮੇਰੇ ਦਾ ਮੁੱਲ ਹੀ ਨਾ ਪਾਏ ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂ ਏ ਦੋ ਮੂੰਹੀ ਚਿਹਰਾ ਠਗ ਲੂ ਕਿਸੇ ਨੂ ਨਿਰਮਾਣ ਵਰਗਾ ਮਿਲੇ ਨਾ ਕਿਸੇ ਨੂ ਏ ਦੋ ਮੂੰਹੀ ਚਿਹਰਾ ਠਗ ਲੂ ਕਿਸੇ ਨੂ ਮੈਂ ਦੇਂਦੀ ਨਾ ਪਿਹਿਰਾ ਮੈਂ ਛੱਡ ਦੇਂਦੀ ਖਹਿੜਾ ਸੀ ਬਿਨ ਤੇਰੇ ਜ਼ਿੰਦਗੀ ਮੈਂ ਕਟਨਾ ਜੇ ਚੌਂਦੀ ਤੈਨੂ ਛੱਡਣਾ ਮੈਂ ਚਾਵਾਂ ਰਾਤੋਂ ਰਾਤ ਛੱਡ ਜਾ ਗੱਲ ਮੁੱਕਦੀ ਏ ਐਥੇ ਮੈਂ ਛੱਡਣਾ ਨੀ ਚੌਂਦੀ ਤੈਨੂ ਭੁੱਲਣਾ ਮੈਂ ਚਾਵਾਂ ਰਾਤੋਂ ਰਾਤ ਭੁੱਲ ਜਾ ਗੱਲ ਮੁੱਕਦੀ ਏ ਐਥੇ ਮੈਂ ਭੁੱਲਣਾ ਨੀ ਚੌਂਦੀ

Written by: GOLDBOY, KIRAT GILL, NIRMAANLyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store