Ex Calling

Rohanpreet Singh, Neha Kakkar

ਹਾਂ ਹਾਂ ਹਾਂ ਓ ਓ ਓ ਹਾਂ ਹਾਂ ਹਾਂ ਓ ਓ ਓ ਓ ਓ ਓ ਹਾਂ ਹਾਂ ਹਾਂ ਤੂ ਹੀ ਥੋੜੀ ਸੀ ਮਜ਼ਬੂਰੀ ਥੋੜੀ ਸੀ ਮੈਂ ਰੋਕਿਆਂ ਸੀ ਤੈਨੂ ਮੇਰੀ ਗਲ ਤੂ ਮੋੜੀ ਸੀ ਹਾਂ ਤੋੜਨ ਵੇਲੇ ਗਲ ਦਾ ਵੀ ਮੌਕਾ ਤੂ ਨਹੀ ਦਿੱਤਾ ਏ ਕੋਯੀ ਗਲ ਬਣਦੀ ਏ ਹੁੰਨ ਮਿਲਣਾ ਤੂ ਚੌਨੀ ਏ ਆਪੇ ਛੱਡੇਯਾ ਸੀ ਤੂ ਮੈਨੂ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਮੈਨੂ Phone ਕ੍ਯੂਂ ਲੌਣੀ ਐ ਹੈਂ ਆਪੇ ਛੱਡੇਯਾ ਸੀ ਤੂ ਮੈਨੂ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਮੈਨੂ Phone ਕ੍ਯੂਂ ਲੌਣੀ ਐ ਹੈਂ ਹਾਂ ਹਾਂ ਹਾਂ ਓ ਓ ਓ ਹਾਂ ਹਾਂ ਹਾਂ ਓ ਓ ਓ ਓ ਓ ਓ ਹਾਂ ਹਾਂ ਹਾਂ ਹਾਂ ਮੈਂ ਤਾਂ ਖੁਸ਼ ਹਾਂ ਕਿ ਕਰਾਂ ਜੇ ਹੁੰਨ ਤੂ ਖੁਸ਼ ਨਹੀ ਤੂ ਮੇਰੇ ਲਯੀ Ex ਤੋਂ ਵਧਕੇ ਹੁੰਨ ਤਾਂ ਕੁਛ ਨਹੀ ਚਲੋ ਚਲੋ ਹੁੰਨ ਹੱਟੋ ਜੀ ਮਿੱਟੀ ਨਾ ਪੱਟੋ ਜੀ ਹੁੰਨ ਕੋਯੀ ਫਾਯਦਾ ਨਹੀ ਤੁੱਸੀ phone ਨੂ ਕੱਟੋ ਜੀ ਹਾਂ ਤੇਰੇ ਲਯੀ story ਕੋਯੀ ਹੁੰਨ ਨਹੀ ਪਾਯੀ ਦੀ ਤੇਰੇ ਮਤਲਬ ਦਾ ਨਹੀ ਕੁਛ ਜੋ ਦੇਖਨ ਔਂਦੀ ਏ ਆਪੇ ਛੱਡੇਯਾ ਸੀ ਤੂ ਮੈਨੂ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਮੈਨੂ Phone ਕ੍ਯੂਂ ਲੌਣੀ ਐ ਹੈਂ ਆਪੇ ਛੱਡੇਯਾ ਸੀ ਤੂ ਮੈਨੂ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਮੈਨੂ Phone ਕ੍ਯੂਂ ਲੌਣੀ ਐ ਹੈਂ ਹਾਂ ਮੇਰੇ ਕ੍ਯੂਂ ਇਰਾਦੇ ਤੈਨੂ ਕੱਚੇ ਲਗਦੇ ਸੀ ਅੱਸੀ ਪ੍ਯਾਰ ਜਤੌਂਦੇ ਸੀ ਤਾਂ ਤੈਨੂ ਬਚੇ ਲਗਦੇ ਸੀ ਅਛੇ ਦੇਵੇ ਮੰਨ ਕੇ ਸਚੇ ਦੇਵੇ ਏਹੀ ਕਿਹ ਸਕਦੇ ਹਾਂ ਰਬ ਤੋਨੂ ਬਚੇ ਦੇਵੇ ਹਾਂ ਚੰਗਾ ਭਲਾ ਹੈ ਅਗਲਾ ਤੇਰਾ ਦਿਲ ਤੋਂ ਕਰਦਾ ਹੋਊ ਕਾਹਤੋਂ ਓ ਬੀਚਾਰਾ ਬੇਵਕੂਫ ਬਨੌਂਦੀ ਏ ਰੁਕ ਜਾਓ ਮੈਂ ਔਣੀ ਆ ਹਾਂ ਓਹਨੂ ਪ੍ਯਾਰ ਸਿਖੌਨੀ ਹਾਂ ਇਕ ਵਾਰੀ ਮੇਰੀ ਗਲ ਕਰਾਯੋ ਓਹਨੂ ਮੈਂ ਹਟੋਨੀ ਆ ਹਾਂ ਹਾਂ ਚੰਗਾ ਜੀ ਤੁੱਸੀ ਖੁਸ਼ ਰਹੋ ਪਰ ਆਪਣੇ ਘਰ ਰਹੋ ਮੈਨੂ ਪ੍ਯਾਰੀ ਜੀ ਨੂ ਤੂ ਕ੍ਯੂਂ ਗੁੱਸਾ ਚੜੋਨੀ ਐ ਆਪੇ ਛੱਡੇਯਾ ਸੀ ਤੂ ਏਨੂੰ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਏਨੂੰ Phone ਕ੍ਯੂਂ ਲੌਣੀ ਐ ਹਾਂ ਆਪੇ ਛੱਡੇਯਾ ਸੀ ਤੂ ਏਨੂੰ ਓਹਦੇ ਕਰਕੇ ਨੀ ਓਹਦੀ ਹੋਕੇ ਹੁੰਨ ਤੂ ਏਨੂੰ Phone ਕ੍ਯੂਂ ਲੌਣੀ ਐ ਹਾਂ ਹਾਂ ਹਾਂ ਹਾਂ ਓ ਓ ਓ Yeah Enzo!

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store