Gora Gora Rang

Raahi, Amarjot, Amar Singh Chamkila

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ ਸਾਲ ਸੋਲਵਾਂ ਚੱੜ ਗੇਯਾ ਮੇਨੂ ਵੇ ਹੁਣ ਪਰਖ ਗੱਬਰੂਆਂ ਹੁਣ ਪਰਖ ਗੱਬਰੂਆਂ ਤੈਨੂੰ ਵੇ ਹੁਣ ਪਰਖ ਗੱਬਰੂਆਂ ਓ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਹਾਈ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ ਮਗਰ ਫਿਰਾ ਬੜੇ ਚਿਰ ਦਾ ਨੀ ਮੁੰਡਾ ਗੁਟ ਤੇ ਪਟੋਲੇਆ ਤੇਰਾ ਨਾਓ ਲਿਖਵਾਈ ਫਿਰਦਾ ਨੀ ਮੁੰਡਾ ਗੁਟ ਤੇ ਪਟੋਲੇਆ ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ ਕਦੇ ਮਾਪਿਆਂ ਦੀ ਚਲੀ ਨਾ ਮੈਂ ਘੁੱਰ ਵੇ ਮੇਨੂ ਕੁੜਿਯਾਂ ਬੁਲਾਣ ਕਿਹਕੇ ਹੁੱਰ ਵੇ ਦੁੱਦ ਦਾ ਗ੍ਲਾਸ ਬੇਬੇ ਨਿਰਣੇ ਕਾਲਜੇ ਮੇਨੂ ਜਗਕੇ ਪੇਔਂਦੀ ਵੇ ਮੁੰਡੇ ਮਾਰਦੇ ਸੀਟੀਆਂ ਲੱਕ ਪੱਤਲਾ ਜਦੋ ਲਚਕੋਂਦੀ ਵੇ ਮੁੰਡੇ ਮਾਰਦੇ ਸੀਟੀਆਂ ਓ ਹਿੱਕ ਤਾਣ ਕੇ ਜਦੋ ਬਿਲੋ ਤੂ ਤੁਰਦੀ ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ ਹਿੱਕ ਤਾਣ ਕੇ ਜਦੋ ਬਿਲੋ ਤੂ ਤੁਰਦੀ ਨੀ ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ ਐਵੇ ਬੈਠ ਨਾ ਦਰਾ ਚ ਮੰਜਿ ਢਾਕੇ ਨੀ ਮੁੰਡੇ ਪਿੰਡ ਦੇ ਹਾਨਣੇ, ਚੁਕ ਲੇਣਗੇ ਹੱਥਾਂ ਨੂ ਥੁੱਕ ਲਾਕੇ ਨੀ ਮੁੰਡੇ ਪਿੰਡ ਦੇ ਹਾਨਣੇ

Written by: AMAR SINGH CHAMKILA, CHARANJIT AHUJALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs