Ve Lai De Mainun

Prakash Kaur, सुरिंदर कौर

ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ ਚੀਤਾ ਮੁੜਕੇ ਪਾਣੀ ਪਾਣੀ ਭੀਜ ਗਿਆ ਮੇਰਾ ਸੂਟ ਜਾਪਾਨੀ ਪਿਗਲੇ ਗਰਮੀ ਨਾਲ ਜਵਾਨੀ ਮੱਖਣਾਂ ਨਾਲ ਜਪਾਲੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ ਉਹ ਰੰਗ ਮੇਰਾ ਜਿਵੇ ਅੰਬ ਸਿੰਦੁਰੀ ਉਹ ਕੁਲੇ ਹੱਥ ਜੀਓ ਘਿਓ ਦੀ ਚੂਰੀ ਫੂਕ ਪਰਾਏ ਪੱਖਾਂ ਖਜੂਰੀ ਤਲੀਆਂ ਦੀ ਜੜ ਕਾਲੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ ਰੂਪ ਮੇਰੇ ਦਾ ਜੇ ਲੈਣਾ ਨਜ਼ਾਰਾ ਸੁਨ ਵੇ ਪਿੰਡ ਦਿਆਂ ਲੰਬੜ ਦਾਰਾ ਮੰਨ ਲੈ ਕਹਿਣਾ ਲਾ ਨਾ ਲਾਰਾ ਕਹਿੰਦੀ ਉਹ ਹੀਰ ਸਿਆਲੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ ਉਹ ਬਿਜਲੀ ਦੇ ਪੱਖਿਆਂ ਲਾਇਆ ਬਹਾਰਾਂ ਉਹ ਸੁਖੀ ਸ਼ਹਿਰ ਦੀਆਂ ਸਬ ਮੁਟਿਆਰਾਂ ਚਲਣ ਪੱਖੀਆਂ ਪਿੰਡ ਦੀਆਂ ਤਾਰਾਂ ਆਈ ਨਾ ਬਿਜਲੀ ਹਾਲੀ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆ ਵਾਲੀ

Written by: K. S. NARULALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs