Asla Te Masla

हर्षित तोमर, Prabh Bisrao

ਅਸਲਾ ਐ ਸ਼ੋਕ ਤੇਰੇ ਵੈੱਲੀ ਯਾਰ ਦਾ ਉੱਤੋਂ ਮਸਲਾ ਐ ਸੋਣੀਏ ਨੀ ਅਸਲਾ ਐ ਸ਼ੋਕ ਤੇਰੇ ਵੈੱਲੀ ਯਾਰ ਦਾ ਉੱਤੋਂ ਮਸਲਾ ਐ ਸੋਣੀਏ ਨੀ ਤੇਰੇ ਪਿਆਰ ਦਾ ਭਾਵੇ ਬੜਕਣ ਐ ਤੇਰਾ ਸਾਰਾ ਪਿੰਡ ਮਰਦਾ ਸੋਚੀ ਨਾ ਕੇ ਹੁਣ ਤੇਰਾ ਯਾਰ ਡੋਲ ਜੁ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਯਾਰ ਐਨੇ ਮੇਰੇ ਤੇਰਾ ਪਿੰਡ ਰੋਲ ਦੂੰ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਯਾਰ ਐਨੇ ਮੇਰੇ ਤੇਰਾ ਪਿੰਡ ਰੋਲ ਦੂੰ ਲੰਬਾਨਾਂ ਦਾ ਮੁੰਡਾ ਥੋਡੇ ਪਿੰਡ ਵਾਲਾ ਅੱਜ ਕਲ ਫਿਰ ਦਾ ਜੋ ਬਣਿਆ ਐ ਮੋਡੀ ਨੀ Rifle ਆਂ ਦੀ ਜੱਦੋਂ ਅੱਸੀ ਚਾਂਹ ਕਰਦੀ ਦੇਖੀ ਲਾਉਂਦਾ ਹੱਥ ਫੇਰ ਆਕੇ ਗੋਡੀ ਨੀ ਲੰਬਾਨਾਂ ਦਾ ਮੁੰਡਾ ਥੋਡੇ ਪਿੰਡ ਵਾਲਾ ਅੱਜ ਕਲ ਫਿਰ ਦਾ ਜੋ ਬਣਿਆ ਐ ਮੋਡੀ ਨੀ Rifle ਆਂ ਦੀ ਜੱਦੋਂ ਅੱਸੀ ਚਾਂਹ ਕਰਦੀ ਦੇਖੀ ਲਾਉਂਦਾ ਹੱਥ ਫੇਰ ਆਕੇ ਗੋਡੀ ਨੀ ਪੌਂਚ ਦੀ ਐ ਜੇੜਾ ਸਾਲੀ ਗੱਲ ਕਰਦਾ ਪੌਂਚ ਦੀ ਐ ਜੇੜਾ ਸਾਲੀ ਗੱਲ ਕਰਦਾ Time ਆਉਣ ਦੇ ਮੈਂ ਪੱਤਾ ਕੱਲਾ ਕੱਲਾ ਖੋਲ ਦੂੰ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਯਾਰ ਐਨੇ ਮੇਰੇ ਤੇਰਾ ਪਿੰਡ ਰੋਲ ਦੂੰ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਹਾਹਾਹਾਹ ਗੋਲੀਆਂ ਬਾਰੂਦ ਨਾ ਦਾੜੇ ਬੰਬ ਅਸਲੇ ਤੋਂ ਪਿਛੇ ਨਾ ਹੱਟ ਦਾ ਸੀ ਜੇੜਾ ਕਿਸੀ ਮਸਲੇ ਤੋਂ ਤੇਰੇ ਤੇ ਕੀ ਡੁੱਲਿਆ ਉਹ ਸਬ ਕੁੱਛ ਭੁੱਲਿਆ ਹੋ ਗਿਆ ਅਲੱਗ ਹੁਣ ਵੇਲਿਆਂ ਦੇ ਰਾਸਤੇ ਤੋਂ ਭਾਵੇ ਗਿਆ ਛੱਡ ਹੁਣ ਕਰਨੇ ਸ਼ਿਕਾਰ ਨੀ ਨਾ ਸੋਚੀ ਕਿੱਤੇ ਭੁੱਲ ਗਿਆ ਚਲਾਉਣੇ ਹਥਿਆਰ ਨੀ ਜੇੜਾ ਸਾਡੇ ਆਇਆ ਵਿਚ ਜਿੰਨੇ ਕੀਤੀ ਉਨਚ ਨੀਚ ਫੜ ਕੇ ਵਿਚਾਲੋਂ ਦੇਖੀ ਡੂੰਗਾ ਮੈਂ ਪਾੜ ਨੀ Just friend ਆ ਨੂੰ ਤੂੰ ਰੱਖ ਬਿੱਲੋ ਸਾਂਭ ਕੇ ਜੇ ਹੱਥ ਮੇਰੇ ਚੜ ਗਿਆ ਤਾਂ ਰੱਖ ਡੂੰਗਾ ਮਾਂਜ ਕੇ ਮਰਦਾ ਨੀ ਫੁਕਰੀ ਆਂ ਪੱਕਾ ਐ ਇਰਾਦਾ ਕੂਟਊਂਗਾ ਘੱਟ ਤੇ ਘੜੀਸੁੰਗਾ ਮੈਂ ਜ਼ਯਾਦਾ ਟੋਲਾ ਸਾਡਾ ਪੂਰਾ ਐ Beretta ਵਰਗਾ ਕੱਲਾ ਕੱਲਾ ਯਾਰ ਕਾਰਤੂਸ ਨੀ ਸ਼ਾਵਾਈ ਜੇ ਯਾਰ round 12 ਬੋਰ ਦੇ ਔਰ ਪਰ ਖੂਨ ਦੇ ਨੇ ਦਿੰਦੇ ਵੈਰੀ ਫੂਕ ਨੀ ਟੋਲਾ ਸਾਡਾ ਪੂਰਾ ਐ Beretta ਵਰਗਾ ਕੱਲਾ ਕੱਲਾ ਯਾਰ ਕਾਰਤੂਸ ਨੀ ਸ਼ਾਵਾਈ ਜੇ ਯਾਰ round 12 ਬੋਰ ਦੇ ਔਰ ਪਰ ਖੂਨ ਦੇ ਨੇ ਦਿੰਦੇ ਵੈਰੀ ਫੂਕ ਨੀ ਪ੍ਰਭ ਦਿਆਂ ਲੇਖਾਂ ਚ ਤੂੰ ਲਿਖ ਹੋਗਈ ਪ੍ਰਭ ਦਿਆਂ ਲੇਖਾਂ ਚ ਤੂੰ ਲਿਖ ਹੋਗਈ ਮਾਰੂ ਜਾਣੋ ਜੇੜਾ ਮੇਰੀ ਐ ਗੱਲ ਗੋਲ ਜੁ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਯਾਰ ਐਨੇ ਮੇਰੇ ਤੇਰਾ ਪਿੰਡ ਰੋਲ ਦੂੰ ਹਥਿਆਰ ਐਨੇ ਰੱਖੇ ਬਿੱਲੋ ਤੈਨੂੰ ਢੋਲ ਦੂੰ ਯਾਰ ਐਨੇ ਮੇਰੇ ਤੇਰਾ ਪਿੰਡ ਰੋਲ ਦੂੰ ਪ੍ਰਭ ਬਿਸਰਾਓ ! Harshit Tomar! Amzee Sandhu

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs