Friendzone

Pav Dharia

Pav Dharia, J-Statik ਜਿੰਨੇ ਦਾ ਤੂੰ bag ਲਿਆ ਨੀ ਇੰਨੇ 'ਚ ਪਿੰਡ ਸਾਰਾ ਰਚ ਜਾਂਦਾ ਇੰਨੇ 'ਚ ਪਿੰਡ ਸਾਰਾ ਇੰਨੇ 'ਚ ਪਿੰਡ ਸਾਰਾ ਖਰਚਾ ਕਰਾਂ ਜੋ ਤੇਰੇ ਜਿੰਨਾ ਮਹੀਨੇ 'ਚ homeless ਬਣ ਜਾਂਗਾ ਮਹੀਨੇ 'ਚ homeless ਮਹੀਨੇ 'ਚ homeless ਬਣ ਜਾਂਗਾ ਜਿੰ-ਜਿੰਨੇ ਦਾ ਤੂੰ bag ਲਿਆ ਨੀ ਇੰਨੇ 'ਚ ਪਿੰਡ ਸਾਰਾ ਰਚ ਜਾਂਦਾ ਖਰਚਾ ਕਰਾਂ ਜੋ ਤੇਰੇ ਜਿੰਨਾ ਮਹੀਨੇ 'ਚ homeless ਬਣ ਜਾਂਗਾ ਤੈਨੂੰ ਵੀ ਪਤਾ ਕਿ ਕੁੜੀਆਂ ਦੇ ਵਿੱਚ ਸੱਭ ਤੋਂ ਸੋਹਣੀ ਤੂੰ ਐ ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਵਿੱਚ ਨਾ ਹੋਣੀ ਤੂੰ ਐ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਤਿੰਨ ਬੱਚਿਆਂ ਦੀ ਮਾਂ ਬਣਕੇ ਵੀ ਤੂੰ ਤਾਂ ਰਹਿਣਾ ਪਤਲੀ ਨੀ Silicone ਦੀ ਲੋੜ ਨਾ ਤੈਨੂੰ, ਸੱਭ ਕੁੱਜ ਤੇਰਾ ਅਸਲੀ ਨੀ ਤੈਨੂੰ ਵੀ ਪਤਾ ਨੀ ਹਰ ਕੋਈ ਤੇਰੀ caption 'ਤੇ ਆ ਮਰਦਾ (ਹਾਏ) ਨਾ ਕੋਈ ਮੁੰਡਾ ਨੀ ਜਿਹੜਾ ਤੇਰੀ story check ਨਾ ਕਰਦਾ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ੧੪ ਤਰੀਕ ਨੂੰ ਮੁੰਡਿਆਂ ਵਿੱਚ ਪੈ ਜਾਂਦੀ ਹਫੜਾ-ਦਫੜੀ ਨੀ ਡਰਦੇ ਨੇ ਕੀ ਕੱਲ ਨੂੰ ਕਿਹਦੇ ਤੂੰ ਬੰਨ੍ਹ ਨਾ ਦੇਵੇ ਰਖੜੀ ਨੀ ਤੈਨੂੰ ਵੀ ਪਤਾ ਕਿ ਰਿਸ਼ਤਿਆਂ ਦੀ ਤੈਨੂੰ ਕੋਈ ਥੋੜ੍ਹ ਨਹੀਂ ਐ (ਨਾ-ਨਾ) ਨਾ ਕੋਈ ਮੁੰਡਾ ਨੀ ਜਿਹਦੇ ਸੁਪਨਿਆਂ ਦੀ ਤੂੰ ਚੋਰ ਨਹੀਂ ਐ ਪਰ ਕਰਤਾ ਸਾਰਿਆਂ ਦਾ ਤੂੰ end ਨੀ, end ਨੀ Friendzone 'ਚ ਕਰਤੇ ਸਾਰੇ send ਨੀ (ਓਹੋ!) ਨੀ ਸੋਹਣੀਏ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ ਨਾ ਤੂੰ ਐਨਾ ਸਤਾਇਆ ਕਰ ਮੁੰਡੇ ਨਾ ਪਿੱਛੇ ਲਾਇਆ ਕਰ ਹਰ ਕੋਈ ਚਾਹਵੇ ਤੇਰਾ ਯਾਰ ਬਣਨਾ "ਵੀਰ-ਵੀਰ" ਕਹਿ ਕੇ ਨਾ ਬੁਲਾਇਆ ਕਰ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ) ਵੀਰ, ਵੀਰ, ਵੀਰ ਨਹੀਓਂ ਬਣਨਾ ਵੀਰ-ਵੀਰ ਕਿਸੇ ਨੇ ਤੇਰਾ (ਨਾ-ਨਾ)

Written by: J. STATIK, PAV DHARIALyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store