3 Saal
Harjaap, Pav Dharia
ਹਾਂ ਮੈਂ ਓਹਨੂ ਦੋਸ਼ ਨਈ ਦੇਣਾ
ਮੈਂ ਰੋਕ੍ਯਾ ਤੋ ਓ ਰੁਕਦੀ ਰਹੀ
ਮੈਂ ਕੁੱਜ ਮੂਹੋਂ ਬੋਲੇਯਾ ਨਾ
ਕ੍ਯੋਂ ਪਿਛਹੇ ਆਵੇ ਪੁਛਹਦੀ ਰਹੀ
ਇੰਜ੍ਜ ਬਯਾਨ ਕਰਾ
ਬੁਰੇ ਹਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ
3 ਸਾਲ ਹੋ ਗਏ ਨੇ
ਬੁੱਲਾਂ ਤੇ ਖਡ਼ੀ ਗੱਲ ਬੁੱਲਾਂ ਤੇ ਖਡ਼ੀ
ਕਈ ਵਾਰੀ ਮੇਰਾ ਦਿਲ ਕਰਦਾ ਉਣੁ ਬਾਹੋ ਫੜ ਕੇ ਰੋਕਾ
ਮਰਜਾਣੀ ਬਦਨਾਮ ਨਾ ਹੋ ਜੇ ਕਈ ਵਾਰੀ ਮੈਂ ਸੋਚਾਂ
ਕਈ ਵਾਰੀ ਮੇਰਾ ਦਿਲ ਕਰਦਾ ਉਣੁ ਬਾਹੋ ਫੜ ਕੇ ਰੋਕਾ
ਮਰਜਾਣੀ ਬਦਨਾਮ ਨਾ ਹੋ ਜੇ ਕਈ ਵਾਰੀ ਮੈਂ ਸੋਚਾਂ
ਮੇਰੇ ਸੈਨਾ ਮੇਰੇ ਖ਼ਯਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ
3 ਸਾਲ ਹੋ ਗਏ ਨੇ
ਬੁੱਲਾਂ ਤੇ ਖਡ਼ੀ ਗੱਲ ਬੁੱਲਾਂ ਤੇ ਖਡ਼ੀ
ਦਿਲ ਡਰਾ ਇੱਜ਼ਾਰ ਮੇਰਾ ਨਾ ਦਿਲ ਵਿਚ ਡੱਬੇਯਾ ਰਿਹ ਜਾਏ
ਵੱਸਲਾਂ ਦੇ ਪਲ ਅਔਅਂ ਤੋ ਪਿਹਲਾ
ਨਾ ਵਿਛਹੋਦਾ ਪਈ ਜਾਏ
ਦਿਲ ਡਰਾ ਇੱਜ਼ਾਰ ਮੇਰਾ ਨਾ ਦਿਲ ਵਿਚ ਡੱਬੇਯਾ ਰਿਹ ਜਾਏ
ਵੱਸਲਾਂ ਦੇ ਪਲ ਅਔਅਂ ਤੋ ਪਿਹਲਾ ਨਾ ਵਿਛਹੋਦਾ ਪਈ ਜਾਏ
ਹਾਲ ਓਹਦੇ ਕੋਲ ਮੇਰੇ ਬੜੇ ਸਵਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ
3 ਸਾਲ ਹੋ ਗਏ ਨੇ
ਬੁੱਲਾਂ ਤੇ ਖਡ਼ੀ ਗੱਲ ਬੁੱਲਾਂ ਤੇ ਖਡ਼ੀ
ਅੱਜ ਕਰੂ ਗੱਲ, ਕਲ ਕਰੂ ਗੱਲ ਨਿੱਤ ਸੋਚਦੀ ਹੋਣੀ
ਜਿਵੇਈਂ ਲੋਚਦਾ ਨਾ ਵੀ ਹੋ ਨੂ ਓਹਵੀ ਲੋਚ੍ਦੀ ਹੋਣੀ
ਅੱਜ ਕਰੂ ਗੱਲ, ਕਲ ਕਰੂ ਗੱਲ ਨਿੱਤ ਸੋਚਦੀ ਹੋਣੀ
ਜਿਵੇਈਂ ਲੋਚਦਾ ਨਾ ਵੀ ਹੋ ਨੂ ਓਹਵੀ ਲੋਚ੍ਦੀ ਹੋਣੀ
ਮਨਦੀਪ ਦੇਖਦੀ ਚੋਰੀ ਕੱਮ ਕਮਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ 3 ਸਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ 3 ਸਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ 3 ਸਾਲ ਹੋ ਗਏ ਨੇ
ਗੱਲ ਬੁੱਲਾਂ ਤੇ ਖਡ਼ੀ 3 ਸਾਲ ਹੋ ਗਏ ਨੇ
ਬੁੱਲਾਂ ਤੇ ਖਡ਼ੀ ਗੱਲ ਬੁੱਲਾਂ ਤੇ ਖਡ਼ੀ
Written by: MANDEEP MAAVILyrics © Universal Music Publishing GroupLyrics Licensed & Provided by LyricFind
Create your own version of your favorite music.
Sing now