Zyada Vadia
Nishawn Bhullar
ਓ ਓਹਦੇ ਨਾਲ ਖੜੀ ਓਹਦਾ ਹਾਲ ਤੋ ਅੱਛਾ ਹੈਂ
ਹੋ ਦਿਲ ਬੇਹਲਾਣੇ ਨੂੰ ਚਲੋ ਖਿਆਲ ਤੋ ਅੱਛਾ ਹੈਂ
ਓਹਦੀ ਫੋਟੋ ਦੇਖੀ ਸੀ ਖੁਸ਼ਹਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਉਹ ਦੋਵੇਂ ਤਿਆਰ ਹੋਵੇ ਕਿੱਸੇ ਵਿਆਹ ਤੇ ਗਏ ਹੋਣੇ
ਜਿੰਨੀ ਓ ਸੋਹਣੀ ਏ ਸਭ ਦੇਖ ਦੇ ਪਏ ਹੋਣੇ
ਉਹ ਦੋਵੇਂ ਤਿਆਰ ਹੋਵੇ ਕਿੱਸੇ ਵਿਆਹ ਤੇ ਗਏ ਹੋਣੇ
ਜਿੰਨੀ ਓ ਸੋਹਣੀ ਏ ਸਭ ਦੇਖ ਦੇ ਪਏ ਹੋਣੇ
ਓਵੀ ਸੋਚਦਾ ਹੋਵੇ ਗਾ ਮਿਸਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਸੁਣਿਆ ਚੁਪ ਰਿਹੰਦੀ ਏ ਬੜੀ ਓ ਪਿਆਰੀ ਹੋ ਗਈ ਏ
ਬੱਬੂ ਪਹਿਲਾ ਤੋਂ ਥੋੜੀ ਭਾਰੀ ਹੋ ਗਈ ਏ
ਸੁਣਿਆ ਚੁਪ ਰਿਹੰਦੀ ਏ ਬੜੀ ਪਿਆਰੀ ਹੋ ਗਈ ਏ
ਬੱਬੂ ਓ ਪਹਿਲਾ ਤੋਂ ਥੋੜੀ ਭਾਰੀ ਹੋ ਗਈ ਏ
ਏ ਦੇ ਵਿੱਚ ਸ਼ੱਕ ਨਹੀਂ ਕਮਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵੱਧੀਆ ਤਾਂ ਮੇਰੇ ਨਾਲ ਲੱਗਦੀ ਸੀ
ਓ ਹੋ ਹੋ ਹੋ ......
Written by: Lyrics Licensed & Provided by LyricFind
Create your own version of your favorite music.
Sing now