Sarpanchi
Nishawn Bhullar, Rupin Kahlon
ਹੋ ਕੰਮ ਕੱਢਣੇ ਨੇਂ ਦੋ ਨੀ ਧਾਰੇ ਦਿਲ ਵਿਚ ਜੋ
ਹੋ ਕੰਮ ਕੰਮ ਕੱਢਣੇ ਨੇਂ ਦੋ ਧਾਰੇ ਦਿਲ ਵਿਚ ਜੋ
ਰੱਖੇ ਬਾਬਾ ਸੁਖ ਬੱਸ ਜੀਣ ਜੋਗੀਏ
ਉਂਝ ਜਾਗ ਦਾ ਖੌਫ ਨਾ ਖਾਵਾਂ ,
ਹਾਨ ਇਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ
ਨੀ ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਇਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ
ਨੀ ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਹੋ ਦੋਵੇਂ ਕੰਮ ਸਿਰੇ ਜਰੂਰ ਚਾਰਣੇ
ਹੈਨੀ ਮਿੱਤਰਾਂ ਨੇਂ ਸਿੱਖੇ ਫੋਕੇ ਫ਼ੇਰ ਮਾਰਨੇ ,
ਹੋ ਦੋਵੇਂ ਕੰਮ ਸਿਰੇ ਜਰੂਰ ਚਾਰਣੇ
ਹੈਨੀ ਮਿੱਤਰਾਂ ਨੇਂ ਸਿੱਖੇ ਫੋਕੇ ਫ਼ੇਰ ਮਾਰਨੇ ,
ਇਕ ਲਾਉਣੀ ਅੱਗ ਤੇਰੀ ਮਾਂ ਦੇ ਕਾਲਜੇ
ਇਕ ਲਾਉਣੀ ਅੱਗ ਤੇਰੀ ਮਾਂ ਦੇ ਕਾਲਜੇ
ਨੀ ਦੂਜਾ ਠੰਡ ਮੈਂ ਸ਼ਰੀਕਾਂ ਸੀਨੇਂ ਪਾਵਾਂ
ਹਾਨ ਇਕ ਲੈਣੀ ਬਿਲੋ ਸਰਪੰਚੀ ਪਿੰਡ ਦੀ ਨੀ
ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਇਕ ਲੈਣੀ ਬਿਲੋ ਸਰਪੰਚੀ ਪਿੰਡ ਦੀ ਨੀ
ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਹੋ ਦਿਲ ਚ ਨੀ ਰੱਖੀ ਕਰਕੇ ਦਿਖਾਵਾਂਗੇ
ਨੀ ਤੇਰੈ ਪਿੰਡ ਆਏ ਲਾਕੇ ਆਵਾਂਗੇ ,
ਹੋ ਦਿਲ ਚ ਨੀ ਰੱਖੀ ਕਰਕੇ ਦਿਖਾਵਾਂਗੇ
ਨੀ ਤੇਰੈ ਪਿੰਡ ਆਏ ਲਾਕੇ ਆਵਾਂਗੇ ,
ਉੱਤੋਂ ਮੇਰੇ ਯਾਰ ਸਾਰੇ ਸਿਰਾ ਬੱਲੀਏ
ਕਾਹਲੋਂ ਜਿਹੇ ਯਾਰ ਮੇਰੇ ਸਿਰਾ ਬੱਲੀਏ
ਨੀ ਰਹਿੰਦੇ ਕਰਦੇ ਹੱਥਾਂ ਦੀਆਂ ਛਾਵਾਂ
ਹਾ ਇਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ
ਨੀ ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਇਕ ਲੈਣੀ ਬਿੱਲੋ ਸਰਪੰਚੀ ਪਿੰਡ ਦੀ ਨੀ
ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਹੋ ਗੱਲ ਕਾਹਦੀ ਪੂਰੀ ਲਾਲਾ ਲਾਲਾ ਹੋਊਗੀ
ਨੀ ਦੋਵੈਂ ਦਿਨ ਪਿੰਡ ਦੀਪ ਮਾਲਾ ਹੋਊਗੀ ,
ਹੋ ਗੱਲ ਕਾਹਦੀ ਪੂਰੀ ਲਾਲਾ ਲਾਲਾ ਹੋਊਗੀ
ਨੀ ਦੋਵੈਂ ਦਿਨ ਪਿੰਡ ਦੀਪ ਮਾਲਾ ਹੋਊਗੀ
ਹੋ ਕਾਬਲ ਸਰੂਪਵਾਲੀ ਇਹਨਾਂ ਕੰਮ ਤੋਂ ਨੀ
ਕਾਬਲ ਸਰੂਪਵਾਲੀ ਇਹਨਾਂ ਕੰਮ ਤੋਂ ਨੀ
ਰੱਖੇ ਤੰਗ ਕੇ ਕਮੀਜ਼ ਦੀਆਂ ਬਾਹਵਾਨ
ਹਾਨ ਇਕ ਲੈਣੀ ਬਿਲੋ ਸਰਪੰਚੀ ਪਿੰਡ ਦੀ ਨੀ
ਦੂਜਾ ਤੇਰੈ ਨਾ ਲੈਣੀਆਂ ਲਾਵਾਂ
ਇਕ ਲੈਣੀ ਬਿਲੋ ਸਰਪੰਚੀ ਪਿੰਡ ਦੀ ਨੀ
ਦੂਜਾ ਤੇਰੈ ਨਾ ਲੈਣੀਆਂ ਲਾਵਾਂ
Written by: KABAL SAROOPWALI, RUPIN KAHLONLyrics © Universal Music Publishing GroupLyrics Licensed & Provided by LyricFind
Create your own version of your favorite music.
Sing now