Pub

Nishawn Bhullar

This is to journey in to sound ਹੋਵੇ America ਚਾਹੇ ਹੋਵੇ England Dj Saanjh ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend Nishawn Bhullar ਹੋਵੇ America ਚਾਹੇ ਹੋਵੇ England ਮਨਾਉਂਦੇ ਨੇ ਪੰਜਾਬੀ ਸਾਰੇ ਰੋਜ weekend Top ਦਾ brand ਜਾ ਕੇ ਕਰਦੇ demand Top ਦਾ brand ਜਾ ਕੇ ਕਰਦੇ demand ਭਾਵੇਂ ਸ਼ੌਂਕ ਪਿੱਛੇ ਘਰ ਸਾਰਾ ਲੱਗ ਜੇ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਵੇਖ ਸੋਲਣ ਸਰੀਰ ਝੁਕੇ ਗੋਰੀਆਂ ਦੀ ਧੌਣ ਕਦੇ ਹੱਥਾਂ ਨਾ ਪਿਲਾਉਣ ਕਦੇ ਅੱਖਾਂ ਨਾ ਪਿਲਾਉਣ ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ ਚਮਕੀਲੇ ਦੀ ਤਰੀਫ਼ ਕਦੇ ਯਮਲਾ ਸਦੀਕ ਗਾਣੇ DJ ਤੇ ਦੀਦਾਰ ਦੇ ਨੇ ਵੱਜਦੇ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਵੇਖ ਪਤਲੇ ਜੇ ਲੱਕ ਜਦੋ ਮਾਰਦੇ ਹੁਲਾਰੇ ਦਿਲ ਗੋਰੀਆਂ ਤੋਂ ਵਾਰੀ ਜਾਣ ਗੱਬਰੂ ਕੁਵਾਰੇ ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ ਬੜੇ ਲਗਦੇ sweet ਪੈਗ ਖਿੱਚੀ ਜਾਣ ਨਿਟ ਖੁੱਲੇ ਦਿਲ ਦਰਿਆ ਵਾਂਗੂ ਵਗਦੇ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਪੌਪੀ ਮਾਨ ਜਦੋ ਬਹਿੰਦੇ ਨੇ ਸ਼ਰਾਬ ਤੇ ਪੰਜਾਬੀ ਲਦਾਨ ਵਾਲੇ ਮਾਨਾ ਟੌਹਰ ਬਣਜੇ ਨਵਾਬੀ ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ ਕੈਮ ਨੇ ਈਮਾਨ ਕਦੇ ਕਰਦੇ ਨਾਂ ਮਾਣ ਹੁੰਦੇ ਸ਼ੁਕਰਗੁਜਾਰ ਸੱਚੇ ਰੱਬ ਦੇ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ ਓ ਲੈ ਕੇ ਪੈਗ ਨਾਂ ਪਟੋਲਾ ਵਿਚ pub ਦੇ ਜੱਟ ਲੁੱਟਦੇ ਨਜ਼ਾਰੇ ਸਾਰੇ ਜੱਗ ਦੇ DJ Saanjh Nishawn Bhullar Come on now

Written by: DJ SANJ, POPPY MAANLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store