Pakke Truckan Wale

Nishawn Bhullar

ਵੱਜਦੇ ਟਰੱਲੇ ਵਿਚ ਰਾਮਲੇ ਤੇ ਟਾਵੇਂ ਨੀ ਨੀਂਦ ਨਾ ਡਰਾਈਵਰ ਆਂ ਦੇ ਆਉਂਦੀ ਫ਼ਿਰ ਲਾਵੇ ਨੀ ਵੱਜਦੇ ਟਰੱਲੇ ਵਿਚ ਰਾਮਲੇ ਤੇ ਟਾਵੇਂ ਨੀ ਨੀਂਦ ਨਾ ਡਰਾਈਵਰ ਆਂ ਦੇ ਆਉਂਦੀ ਫ਼ਿਰ ਲਾਵੇ ਨੀ ਗੋਰੀਆਂ ਦੇ ਜਾਕੇ ਜੂਕੇ ਲੈਣ ਵਾਲਾ time ਨਾ ਕਾਮ ਚ ਧਿਆਨ ਪੂਰਾ ਕਰੀ ਕੋਇ ਵਹਿਮ ਨਾ ਨਾ ਕਰੀ ਕੋਇ ਸ਼ੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਹੋ ਜਿਹੜਾ ਦੇਖੇ ਓਹਦੇ ਮੋਚ ਪਾਈ ਜੇ ਧੌਣ ਚ ਤਿੰਨ ਮੰਜਿਲਾਨ ਪਾਉਣਾ ਏ ਖੇਤ ਬੰਗਲਾ ਗੱਡੀਆਂ ਲੈਣੀ ਬਾਪੂ ਆੜ੍ਹਤੀਏ ਨਾਲ ਦੀ ਝੋਲਾ ਨੋਟਾਂ ਵਾਲਾ ਮੋੜਦੇ ਉੱਤੇ ਤੰਗ ਲਾ ਹੋ ਜਿਹੜਾ ਦੇਖੇ ਓਹਦੇ ਮੋਚ ਪਾਈ ਜੇ ਧੌਣ ਚ ਤਿੰਨ ਮੰਜਿਲਾਨ ਪਾਉਣਾ ਏ ਖੇਤ ਬੰਗਲਾ ਗੱਡੀਆਂ ਲੈਣੀ ਬਾਪੂ ਆੜ੍ਹਤੀਏ ਨਾਲ ਦੀ ਝੋਲਾ ਨੋਟਾਂ ਵਾਲਾ ਮੋੜਦੇ ਉੱਤੇ ਤੰਗ ਲਾ ਗੱਲ ਸਾਰੀ ਸਮਝਾਉਣੀ ਘਰੇ phone ਤੇ ਚੀਜ ਇੱਕ ਵੀ ਲੈਣੀ ਅੱਪਾਂ ਲੋਨ ਤੇ ਤੇ ਪਿੰਡ ਮੁੜ ਤਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅੱਜ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਹੋ ਮਾਨ ਕਰੇਂਗੀ ਸੰਘੇਰੇ ਪਿੰਡ ਵਾਲੇ ਤੇ ਤੇਰੈ ਪੈਕਿਆਂ ਚ ਚਰਚੇ ਕਰਾ ਦੂੰਗਾ ਜਦੋਂ ਕਿੱਤੀਆਂ ਨੀ ਜੱਗੀ ਨੇ ਤਰੱਕੀਆਂ ਪੱਕੇ ਵਚਨ ਟਰੱਕਾਂ ਵਾਲੇ ਲਾ ਦੂੰਗਾ ਹੋ ਮਾਨ ਕਰੇਂਗੀ ਸੰਘੇਰੇ ਪਿੰਡ ਵਾਲੇ ਤੇ ਤੇਰੈ ਪੈਕਿਆਂ ਚ ਚਰਚੇ ਕਰਾ ਦੂੰਗਾ ਜਦੋਂ ਕਿੱਤੀਆਂ ਨੀ ਜੱਗੀ ਨੇ ਤਰੱਕੀਆਂ ਪੱਕੇ ਵਚਨ ਟਰੱਕਾਂ ਵਾਲੇ ਲਾ ਦੂੰਗਾ ਰਾਖੂੰਗਾ ਕੈਲੰਡਰ ਬਣਾ ਕੇ ਤੈਨੂ ਕੋਲ ਮੈਂ ਡਿੱਗਣ ਨੀ ਦੇਣਾ ਤੇਰਾ ਕਦੇ ਕੋਈ ਬੋਲ ਮੈਂ ਹੋ ਦੇਉਣ ਸਾਰੇ ਹੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਪੋਂਡਾ ਨਾਲ ਭਾਰੂ ਝੋਲੀਆਂ ਨੀ ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਡਾਲਰਾਂ ਨਾਲ ਭਾਰੂ ਝੋਲੀਆਂ ਨੀ ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ ਆਉਂਦੇ ਸਾਲ ਨੋਟਾਂ ਨਾਲ ਭਾਰੂ ਝੋਲੀਆਂ ਨੀ ਅਜੇ ਨਵਾਂ ਨਵਾਂ ਪਾਇਆ ਏ ਟਰੱਕ ਬੱਲੀਏ

Written by: JAGGI SANGHERA, SUKHE MUZICAL DOCTORZLyrics © O/B/O CAPASSOLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store