Haunt

Nishawn Bhullar

ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਤੇਰੇ ਦਿੱਤੇ ਜਖਮਾਂ ਤੇ ਤੇਰੇ ਦਿੱਤੇ ਜਖਮਾਂ ਤੇ ਇਹ ਲੂਣ ਧਰਦੀਆਂ ਯਾਦਾਂ ਨੂੰ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ ਵਿਨਤੇ ਸਾਡੇ ਨੈਣ ਹੁਸਨ ਦੀਆਂ ਮੇਖਾ ਨੇ ਸੁੱਟ ਤੇ ਡੂੰਘੇ ਟੋਇਆ ਵਿਚ ਅਸੀ ਲੇਖਾ ਨੇ ਵਿਨਤੇ ਸਾਡੇ ਨੈਣ ਹੁਸਨ ਦੀਆਂ ਮੇਖਾ ਨੇ ਸੁੱਟ ਤੇ ਡੂੰਘੇ ਟੋਇਆ ਵਿਚ ਅਸੀ ਲੇਖਾ ਨੇ ਤੈਥੋਂ ਮਿਲੀਆਂ ਪੀੜਾਂ ਜੋ ਤੈਥੋਂ ਮਿਲੀਆਂ ਪੀੜਾਂ ਜੋ ਅੰਗ ਅੰਗ ਚ ਤਰਦੀਆਂ ਯਾਦਾਂ ਨੂੰ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ ਬੁੱਕਲ ਦੇ ਵਿਚ ਬਹਿਕੇ ਕੱਢ ਗਿਆ ਵੈਰ ਕੋਈ ਅੰਗ ਅੰਗ ਵਿਚ ਭਰ ਗਿਆ ਜਾਪੇ ਜਹਿਰ ਕੋਈ ਬੁੱਕਲ ਦੇ ਵਿਚ ਬਹਿਕੇ ਕੱਢ ਗਿਆ ਵੈਰ ਕੋਈ ਅੰਗ ਅੰਗ ਵਿਚ ਭਰ ਗਿਆ ਜਾਪੇ ਜਹਿਰ ਕੋਈ ਪਾਲੀ ਹੁਣ ਪਰਛਾਈਆਂ ਵੀ ਪਾਲੀ ਹੁਣ ਪਰਛਾਈਆਂ ਵੀ ਤੇਰੇ ਤੋਂ ਡਰਦੀਆਂ ਯਾਦਾਂ ਨੂੰ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਇਹ ਦੁੱਖ ਦੂਣੇ ਕਰਦੀਆਂ ਯਾਦਾਂ ਨੂੰ ਮੋੜ ਕੇ ਲੈ ਜਾ ਹੋ ਹੋ ਹੋ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store