Challa

Nishawn Bhullar

ਛੱਲਾ ਮਿੱਟੀ ਜਾਇਆ ਓਏ ਕਰਜੇ ਮਾਰ ਮੁਕਾਇਆ ਓਏ ਹੱਥ ਕੁਝ ਨਾ ਆਇਆ ਓਏ ਗੱਲ ਸੁਣ ਛੱਲਿਆ ਓਏ ਗੱਲ ਸੁਣ ਛੱਲਿਆ ਡੁੱਲ ਗਿਆ ਛੱਲਿਆ ਡੁੱਲ ਗਿਆ ਓਏ ਤਕਾਂ ਮੰਡੀਆਂ ਚ ਰੁਲ ਗਿਆ ਛੱਲਾ ਮੁੜਕੇ ਨੀ ਆਇਆ ਛੱਲਾ ਪਾਣੀ ਦੀ ਵਾਰੀ ਛੱਲਾ ਪਾਣੀ ਦੀ ਵਾਰੀ ਛੱਲਾ ਪਾਣੀ ਦੀ ਵਾਰੀ ਓਏ ਪੋਏ ਵਿੱਕ ਗਈ ਸਾਰੀ ਕਿਸ਼ਤ ਨਾ ਜਾਏ ਉਤਾਰੀ ਓ ਗੱਲ ਸੁਣ ਛੱਲਿਆ ਓ ਗੱਲ ਸੁਣ ਛੱਲਿਆ ਸਾਈਆਂ ਓ ਗੱਲ ਸੁਣ ਛੱਲਿਆ ਸਾਈਆਂ ਓ ਮਰ ਗਏ ਕਰਦੇ ਕਮਾਈਆਂ ਛੱਲਾ ਖੂਹੀ ਦਾ ਪਾਣੀ ਛੱਲਾ ਖੂਹੀ ਦਾ ਪਾਣੀ ਛੱਲਾ ਖੂਹੀ ਦਾ ਪਾਣੀ ਛੱਲਾ ਖੂਹੀ ਦਾ ਪਾਣੀ ਛੱਲਾ ਖੂਹੀ ਦਾ ਪਾਣੀ ਰੱਜ ਕੇ ਮੌਜ ਨਾ ਮਾਣੀ ਰੇਤ ਵਿੱਚ ਰੁਲਗੀ ਜਵਾਨੀ ਓ ਗੱਲ ਸੁਣ ਛੱਲਿਆ ਓ ਗੱਲ ਸੁਣ ਛੱਲਿਆ ਤਾਇਆ ਓ ਗੱਲ ਸੁਣ ਛੱਲਿਆ ਤਾਇਆ ਓ ਜੱਟ ਦੀ ਜੂਨੇ ਕਯੋਂ ਆਇਆ ਓ ਛੱਲਾ ਕਟ ਦੇ ਤੰਗੀਆਂ ਛੱਲਾ ਕਟ ਦੇ ਤੰਗੀਆਂ ਛੱਲਾ ਕਟ ਦੇ ਤੰਗੀਆਂ ਓਏ ਕਣਕਾਂ ਸੋਨੇ ਰੰਗੀਆਂ ਫੇਰ ਕਯੋਂ ਸੂਲੀ ਟੰਗੀਆਂ ਓ ਗੱਲ ਸੁਣ ਛੱਲਿਆ ਓ ਗੱਲ ਸੁਣ ਛੱਲਿਆ ਲੋਕਾਂ ਓ ਗੱਲ ਸੁਣ ਛੱਲਿਆ ਲੋਕਾਂ ਲੁੱਟ ਕੇ ਖਾ ਗਈਆਂ ਜੋਕਾਂ ਛੱਲਾ ਮੁੜਕੇ ਨੀ ਆਇਆ ਓਏ ਛੱਲਾ ਅੱਖੀਆਂ ਭਰ ਗਿਆ ਓਏ ਪੈਲੀ ਗਾਇਨ ਕਰ ਗਿਆ ਓਏ ਜਿੰਦਾ ਕਰਜੇ ਚ ਕਰ ਗਿਆ ਓਏ ਕਿਸ਼ਤਾਂ ਲਾਉਂਦਾ ਈ ਮਰ ਗਿਆ ਓ ਗੱਲ ਸੁਣ ਛੱਲਿਆ ਛੱਲਾ ਮੁੜਕੇ ਨੀ ਆਇਆ ਗੱਲ ਵਿੱਚ ਪਾਕੇ ਫਾਯਾ ਓਏ ਸਿਰ ਤੋਂ ਉਠਿਆ ਸਾਇਆ ਓਏ ਰੋਣਾ ਉਮਰਾਂ ਦਾ ਪਾਇਆ ਓ ਗੱਲ ਸੁਣ ਛੱਲਿਆ ਓ ਗੱਲ ਸੁਣ ਛੱਲਿਆ ਓ ਗੱਲ ਸੁਣ ਛੱਲਿਆ ਦਾਣੇ ਓ ਗੱਲ ਸੁਣ ਛੱਲਿਆ ਦਾਣੇ ਛੱਲਿਆ ਦਾਣੇ ਘਰ ਵਿੱਚ ਰੋਂਦੇ ਨਿਆਣੇ ਘਰ ਵਿੱਚ ਰੋਂਦੇ ਨਿਆਣੇ ਘਰ ਵਿੱਚ ਰੋਂਦੇ ਨਿਆਣੇ ਘਰ ਵਿੱਚ ਰੋਂਦੇ ਨਿਆਣੇ

Written by: JEETA GILL, RAVINDER SINGH SANDHULyrics © Sony/ATV Music Publishing LLC, Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store