Approach

Nishawn Bhullar

ਹੋ ਕੰਮ ਕਾਰ ਕਰੀਦੇ ਆ ਇਕ ਟੋਨ ਤੇ ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ ਹਿਲ ਸਰਕਾਰ ਜਾਂਦੀ ਅੱਧੇ ਹੋ ਕੰਮ ਕਾਰ ਕਰੀਦੇ ਆ ਇਕ ਟੋਨ ਤੇ ਓ ਹਿਲ ਸਰਕਾਰ ਜਾਂਦੀ ਅੱਧੇ ਫੋਨ ਤੇ ਬਾਕੀ ਜੋ ਪਹਾੜ ਬਣ ਮੂਹਰੇ ਅੜ ਗਏ ਅੱਖ ਦੇ ਇਸ਼ਾਰੇ ਨਾਲ ਰੋਕੇ ਹੋਏ ਆ ਅੱਖ ਦੇ ਇਸ਼ਾਰੇ ਨਾਲ ਰੋਕੇ ਹੋਏ ਆ ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓ ਅਸਲੇ ਦੀ ਛਾਂ ਚ ਜੋ ਰਹਿਣ ਮੱਛਰੇ ਮੱਤ ਦੇ ਜਵਾਕ ਵੀ ਬਥੇਰੇ ਟੱਕਰੇ ਮੱਤ ਦੇ ਜਵਾਕ ਵੀ ਬਥੇਰੇ ਟੱਕਰੇ ਮੱਤ ਦੇ ਜਵਾਕ ਵੀ ਓ ਅਸਲੇ ਦੀ ਛਾਂ ਚ ਜੋ ਰਹਿਣ ਮੱਛਰੇ ਮੱਤ ਦੇ ਜਵਾਕ ਵੀ ਬਥੇਰੇ ਟੱਕਰੇ ਸੂਝਵਾਨ ਭਲੇ ਮਾਨਸੀ ਨਾ ਟਲਗੇ ਸਮਝੇ ਨਾ ਜਿਹੜੇ ਕਰਤੇ ਸੀ ਕਚਰੇ (ਸਮਝੇ ਨਾ ਜਿਹੜੇ ਕਰਤੇ ਸੀ ਕਚਰੇ) ਓ ਰਾਤੋਂ ਰਾਤ ਮਿੱਤਰਾ ਨੇ ਗ਼ਾਇਬ ਕਰਤੇ ਆਖਦੇ ਸੀ ਜਿਹੜੇ ਅਸੀ ਪਹੁੰਚੇ ਹੋਏ ਆ ਆਖਦੇ ਸੀ ਜਿਹੜੇ ਅਸੀ ਪਹੁੰਚੇ ਹੋਏ ਆ ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓ ਜਿੰਦਗੀ ਦਾ ਰੱਜ ਕੇ ਸਵਾਦ ਲਈ ਦਾ ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ ਓ ਜਿੰਦਗੀ ਦਾ ਰੱਜ ਕੇ ਸਵਾਦ ਲਈ ਦਾ ਮਾੜਾ ਚੰਗਾ ਉਂਝ ਨੀ ਕਿਸੇ ਨੂੰ ਕਹੀਦਾ Anti ਬੰਦੇ ਨਾਲ ਸਮਝੌਤਾ ਕੋਈ ਨਾ ਯਾਰਾਂ ਦੀਆਂ ਯਾਰੀਆਂ ਚ ਗੁੰਮ ਰਹੀਦਾ (ਯਾਰਾਂ ਦੀਆਂ ਯਾਰੀਆਂ ਚ ਗੁੰਮ ਰਹੀਦਾ) ਪ੍ਰੀਤ ਗੁਨੋਮਾਜਰੇ ਨਿਆਣੀ ਉਮਰੇ ਸਿਆਸਤ ਚ ਮਾਰੇ ਛਿੱਕੇ ਚੌਕੇ ਹੋਏ ਆ ਸਿਆਸਤ ਚ ਮਾਰੇ ਛਿੱਕੇ ਚੌਕੇ ਹੋਏ ਆ ਓ ਪੁੱਛੀ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ Butter on the beat boy ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਓਹਨਾ ਕੋਲੋਂ ਸਾਡੀ approach ਬੱਲਿਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ ਜਿਹੜੇ ਵੈਲੀ ਮਿੱਤਰਾ ਨੇ ਠੋਕੇ ਹੋਏ ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store