Bullet

Money Aujla

ਟੋਰ ਸਬ ਤੋਹ ਅਲਗ, ਵੇਖੇ ਖੜ ਖੜ ਜਗ ਸਬ ਤੋਹ ਅਲਗ, ਵੇਖੇ ਖੜ ਖੜ ਜਗ ਦੋਹਾਂ ਕੰਨਾ ਵਿਚ ਮੂਂਦਰਾਂ ਵੀ ਪਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ ਸ਼ੌਂਕ ਬੜੇ ਅਥਰੇ, ਰਖੀ ਆਏ ਕਾਲੀ ਘੋੜੀ ਬਈ, Rod Wheelerਆਂ ਦੀ ਓਹਨੇ ਰਖੀ ਇਕ ਜੋੜੀ ਬਈ ਸ਼ੌਂਕ ਬੜੇ ਅਥਰੇ, ਰਖੀ ਆਏ ਕਾਲੀ ਘੋੜੀ ਬਈ, Rod Wheelerਆਂ ਦੀ ਓਹਨੇ ਰਖੀ ਇਕ ਜੋੜੀ ਬਈ ਖੁੱਸਾ ਕੁਰਤੇ ਪਜਾਮੇ ਨਾਲ ਪਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ ਓਸ ਦੇ ਬੁਲੇਟ ਦਿਆ ਕੁੜੀਆਂ ਵੀ fan ਜੀ ਦਿੰਦਾ ਨੀ ਲਿਫਟ ਪਰ ਜਾਣ ਜਾਣ ਬੇਹਨ ਜੀ ਓਸ ਦੇ ਬੁਲੇਟ ਦਿਆ ਕੁੜੀਆਂ ਵੀ fan ਜੀ ਦਿੰਦਾ ਨੀ ਲਿਫਟ ਪਰ ਜਾਣ ਜਾਣ ਬੇਹਨ ਜੀ ਮੁੰਡਾ ਅੱਲੜ ਦੇ ਦਿਲਾਂ ਉੱਤੇ ਛਾਈ ਫਿਰਦਾ ਜਿਹਦੇ ਗਿਯਰ ਨੀ ਉੱਲੇਟ ਦਸੋ ਕਾਹਦਾ ਓ ਬੁਲੇਟ ਮੁੰਡਾ ਨੋ. ਪ੍ਲੇਟ ਤੇ ਲਿਖਾਯੀ ਫਿਰਦਾ ਜਿਹਦੇ ਗਿਯਰ ਨੀ ਉੱਲੇਟ ਦਸੋ ਕਾਹਦਾ ਓ ਬੁਲੇਟ, ਮੁੰਡਾ ਨੋ. ਪ੍ਲੇਟ ਤੇ ਲਿਖਾਯੀ ਫਿਰਦਾ ਕੋਈ ਚੰਗਾ ਕੋਈ ਮਾੜਾ ਇਥੇ ਸੂਰਜ ਨੂ ਆਖੇ ਜਦੋਂ ਵੀ ਝੰਦੇਰ ਵਾਲਾ ਪਾਓਂਦਾ ਆਏ ਪਟਾਕੇ ਕੋਈ ਚੰਗਾ ਕੋਈ ਮਾੜਾ ਇਥੇ ਮਨੀ ਔਜਲਾ ਨੂ ਆਖੇ ਜਦੋਂ ਵੀ ਸੂਰਜ ਨਾਲ ਪਾਓਂਦਾ ਆਏ ਪਟਾਕੇ ਪੱਟੂ ਪਿੰਡ ਦੀ ਨਿਗਾਹ ਚ ਤਾਂਹੀਓਂ ਆਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ ਜਿਦੇ ਗਿਯਰ ਨੀ ਉਲਟ ਦਸੋ ਕਾਹਦਾ ਓ ਬੁਲੇਟ ਮੁੰਡਾ ਨਂਬਰ ਪ੍ਲੇਟ ਤੇ ਲਿਖਾਯੀ ਫਿਰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store