ਜਦ ਤੈਨੂ ਵੇਖੇਯਾ ਮੈਂ ਗਯਾ ਲੁੱਟੇ ਆ
ਦਿਲਾਂ ਦੀ ਤੂ ਚੋਰਨੀ ਤੋਰ ਜਿਵੇਂ ਮੋਰਨੀ
ਕਾਤਿਲ ਨੇ ਨਜਰਾਂ ਮੈਂ ਕਿਵੇਂ ਬਚਲਾ
ਜਾ ਤਾ ਤੂ ਮੈਨੂ ਮਾਰ ਦੇ ਜਾ ਮੈਨੂ ਪ੍ਯਾਰ ਦੇ
ਹੋ ਦਿਲ ਮੇਰੇ ਵਿਚ ਵੱਸ ਜਾ ਨਾ ਕਰੀ ਨਾ ਨਾ
ਮੈਨੂ ਦੱਸ ਜਾ ਨਾ ਕਿ ਏ ਤੇਰਾ ਕੀਤੇ ਬਸੇਰਾ
ਆ ਬਟਾਏ ਛੱਲੇ ਹੋ ਜੇ ਬੱਲੇ ਬੱਲੇ
ਬੱਲੇ ਬੱਲੇ ਹੋ ਜੇ ਬੱਲੇ ਬੱਲੇ
ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ ਬੱਲੇ ਬੱਲੇ
ਹੋ ਜੇ ਬੱਲੇ ਬੱਲੇ ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ
ਜਮਕਾ ਵੇ ਤੂ ਜਦ ਪਲਕਾਂ ਸਾਰੀ ਖਹਲ੍ਕ ਤ੍ਰਿਸ਼ਨਾ ਮੇ
ਉੱਤੋਂ ਨੀ ਤੇਰੇ ਕੋਕੇ ਦੇ ਕਿ ਕਿਹਨੇ
ਬੁੱਲ ਗੁਲਾਬੀ ਕੂਲੇ ਪੱਤਾ ਵਿਚੋ ਤੂ ਜਦ ਮੁਸਕਾਵੇ
ਤੂ ਹੀ ਦੱਸ ਹੋਸ਼ ਭਲਾ ਹੁਣ ਕਿ ਰਿਹਣੇ
ਆਜਾ ਬਿਹ ਜਾ ਮੇਰੇ ਕੋਲ ਤੇਰੇ ਮੀਤ ਰੇ ਨੀ ਲਗਦੇ ਬੋਲ
ਤੂ ਮੇਰੀ ਸੋਹਣੀ ਤੇ ਮੈਂ ਤੇਰਾ ਢੋਲ ਸੋਹਣੀਏ
ਸੱਜ ਧੱਜ ਕੀਤੇ ਚੱਲੇ ਓ ਭੀ ਕੱਲੇ ਕੱਲੇ
ਰਾਹ ਅਸੀ ਤੁਹਾਡੇ ਮੱਲੇ ਸੋਹਣੀਏ
ਬੱਲੇ ਬੱਲੇ ਹੋ ਜੇ ਬੱਲੇ ਬੱਲੇ
ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ ਬੱਲੇ ਬੱਲੇ
ਹੋ ਜੇ ਬੱਲੇ ਬੱਲੇ ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ
ਮ੍ਡਾ ਤਾਵੀਤ ਮੈਂ ਉੰਨੂ ਕਾਲੀ ਗਾਨੀ ਦੇ ਵਿਚ ਪਾ ਕੇ
ਤੂ ਰਖ ਲਈ ਨੂ ਉਨੁ ਹਿੱਕ ਨਾਲ ਲਾ ਕੇ
Money Aujla ਨਾਂਮ ਮੇਰਾ ਮੈਂ ਉੱਮਰਾ ਭਰ ਲਯੀ ਤੇਰਾ ਨੀ
ਨਾ ਲਿਖ ਹੁਣ ਤਲੀਏ ਮਿਹੰਦੀ ਲਾ ਲੇ
ਜੇ ਤੂ ਪੀਂਗ ਤੇ ਮੈਂ ਪਰਛਾਵਾ
ਤੇਰੇ ਨਾਲ ਹੁਲਾਰੇ ਖਾਵਾ
ਤੇਰੇ ਪਿਛੇ ਪਿਛੇ ਆਵਾ ਸੋਹਣੀਏ
ਸੱਜ ਦਜ੍ਜ ਕੇ ਚੱਲੇ ਓ ਵੀ ਕੱਲੇ ਕੱਲੇ
ਰਾਹ ਅਸੀ ਤੁਹਾਡੇ ਮੱਲੇ ਸੋਹਣੀਏ
ਬੱਲੇ ਬੱਲੇ ਹੋ ਜੇ ਬੱਲੇ ਬੱਲੇ
ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ ਬੱਲੇ ਬੱਲੇ
ਹੋ ਜੇ ਬੱਲੇ ਬੱਲੇ ਨੀ ਕੁਡੀਏ ਬੱਲੇ ਬੱਲੇ
ਓਏ ਹੋ ਜੇ ਬੱਲੇ ਬੱਲੇ
Written by: MONEY AUJLALyrics © Royalty NetworkLyrics Licensed & Provided by LyricFind
Create your own version of your favorite music.
Sing now