Tere Bina

Mannat Noor, Soul Rockers

Soul Rockers ਤੇਰੇ ਬਾਜੋ ਚੈਨ ਨਾ ਮਿਲਦਾ ਹਾਲ ਬੂਰਾ ਏ ਸਾਡੇ ਦਿਲ ਦਾ ਹਰ ਪਲ ਤੇਰਾ ਇਸ਼੍ਕ਼ ਸਾਤਾਵੇ ਤੈਨੂ ਅਵਾਜ਼ਾਂ ਮਾਰ ਬੁਲਾਵੇ ਮੇਰੀ ਅੱਖੀਆਂ ਚ ਵੜਦਾ ਏ ਮੀਹ ਮੇਰਾ ਸਰ੍ਦਾ ਨਾ ਇਕ ਪਲ ਵੀ ਤੇਰੇ ਬਿਨਾ ਲਗਦਾ ਨਾ ਜੀ ਤੇਰੇ ਬਿਨਾ ਹੋ ਹੋ ਤੇਰੇ ਬਿਨਾ ਸਰ੍ਦਾ ਹੀ ਨਹੀ ਤੇਰੇ ਬਿਨਾ ਹਰ ਪਲ ਤੈਨੂ ਲਭ ਦੀਆ ਅੱਖੀਆਂ ਦਿਲ ਨੇ ਪਾਇਆ ਸਾਝਾ ਪੱਕਿਆਂ ਤੇਰੇ ਨਾਲ ਮਿਲਦੇ ਨੈਣ ਜਦੋਂ ਮਰਡੇਯਾ ਨੂ ਸੋਂਹ ਪੈਣ ਓਹ੍ਡੋਂ ਧਦਕਂ ਤੂ ਦਿਲ ਦੀ ਮੇਰਾ ਸਰ੍ਦਾ ਨਾ ਇਕ ਪਲ ਵੀ ਤੇਰੇ ਬਿਨਾ ਲਗਦਾ ਨਾ ਜੀ ਤੇਰੇ ਬਿਨਾ ਹੋ ਹੋ ਤੇਰੇ ਬਿਨਾ ਸਰ੍ਦਾ ਹੀ ਨਹੀ ਤੇਰੇ ਬਿਨਾ ਔਖੇ ਹੋ ਗਏ ਕਰਨੇ ਗੁਜ਼ਰੇ ਕੱਟਾਂ ਦਿਨ ਤੇਰੀ ਯਾਦ ਸਹਾਰੇ ਚਨ ਵਿਚੋਂ ਤੇਰੇ ਪੈਣ ਬੁੱਲਖੇ ਔਰ ਤੂ ਕਿੱਤੇ ਨੇ ਕ੍ਯੂਂ ਕਿਨਾਰਾ ਕ੍ਯੂਂ ਸੁਣਦਾ ਨੀ ਮਿਹਿਰਾਂ ਦੀ ਮੇਰਾ ਸਰ੍ਦਾ ਨਾ ਇਕ ਪਲ ਵੀ ਤੇਰੇ ਬਿਨਾ ਲਗਦਾ ਨਾ ਜੀ ਤੇਰੇ ਬਿਨਾ ਹੋ ਹੋ ਤੇਰੇ ਬਿਨਾ ਸਰ੍ਦਾ ਹੀ ਨਹੀ ਤੇਰੇ ਬਿਨਾ ਤੂ ਆਏ ਜਾਂ ਮੇਰੀ ਤੂ ਪਿਹਿਚਾਨ ਮੇਰੀ.. ਤੂ ਜਾਂ ਮੇਰੀ ਤੂ ਪਿਹਿਚਾਨ ਮੇਰੀ ਪਾ ਲਈਆਂ ਕਿਊ ਦੂਰੀਆਂ ਹਾਂ ਪਾ ਲਈਆਂ ਕਿਊ ਦੂਰੀਆਂ

Written by: Lyrics © TuneCore Inc.Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store