Tu Milea

Mannat Noor, Prabh Gill

ਤੇਰੇ ਨਾਲ ਜੁਡ ਗਯੀ ਡੋਰ ਕੋਯੀ ਜਚਦਾ ਨਈ ਸਜਨਾ ਹੋਰ ਕੋਯੀ ਤੇਰੇ ਨਾਲ ਜੁਡ ਗਯੀ ਡੋਰ ਕੋਯੀ ਜਚਦਾ ਨਈ ਸਜਨਾ ਹੋਰ ਕੋਯੀ ਮਿਠਾ ਰਸ ਤੇਰੀ ਮੁਹੱਬਤ ਦਾ ਮੈਂ ਜੇਡੇ ਦਿਨ ਦਾ ਪੀਤਾ ਏ ਮੈਨੂ ਏਸ ਜਨਮ ਵਿਚ ਤੂ ਮਿਲੇਯਾ ਹੋਊ ਪਿਛਲੇ ਜਨਮ ਪੁਨ ਕੀਤਾ ਵੇ ਮੈਨੂ ਏਸ ਜਨਮ ਵਿਚ ਤੂ ਮਿਲੇਯਾ ਹੋਊ ਪਿਛਲੇ ਜਨਮ ਪੁਨ ਕੀਤਾ ਵੇ ਸਦਰਾ ਦਿਆ ਕਾਲੀਆ ਮਿਹਕ ਦਿਆ ਚਾਵਾਂ ਦਿਆ ਚੀਡ਼ਿਆ ਚਿਹਕ ਦਿਆ ਸਦਰਾ ਦਿਆ ਕਾਲੀਆ ਮਿਹਕ ਦਿਆ ਚਾਵਾਂ ਦਿਆ ਚੀਡ਼ਿਆ ਚਿਹਕ ਦਿਆ ਮੇਰੀ ਬਿਯਾਨ ਜਯੀ ਜ਼ਿੰਦਗੀ ਵਿਚ ਲਗ ਗਾਇਆ ਮੌਜ ਬਹਾਰਾਂ ਨੀ ਜ਼ਿੰਦਗੀ ਵਿਚ ਦਿਤੀ ਥਾਂ ਮੈਨੂ ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ ਜ਼ਿੰਦਗੀ ਵਿਚ ਦਿਤੀ ਥਾਂ ਮੈਨੂ ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ ਰੰਗ-ਰੰਗ ਸੋਹਣੇ-ਸੋਹਣੇ ਚੁਣ ਕੇ ਵੇ ਫਿਰ ਮੁਹ ਦੀ ਬੁਣਤੀ ਬੂਨ ਕੇ ਵੇ ਰੰਗ-ਰੰਗ ਸੋਹਣੇ-ਸੋਹਣੇ ਚੁਣ ਕੇ ਵੇ ਫਿਰ ਮੁਹ ਦੀ ਬੁਣਤੀ ਬੂਨ ਕੇ ਵੇ ਰਬ ਤੇਰੇ ਮੇਰੇ ਸੰਜੋਗਾ ਨੂ ਸੂਯੀ ਧਾਗੇ ਨਾਲ ਸੀਤਾ ਵੇ ਮੈਨੂ ਏਸ ਜਨਮ ਵਿਚ ਤੂ ਮਿਲੇਯਾ ਹੋਊ ਪਿਛਲੇ ਜਨਮ ਪੁਨ ਕੀਤਾ ਵੇ ਮੈਨੂ ਏਸ ਜਨਮ ਵਿਚ ਤੂ ਮਿਲੇਯਾ ਹੋਊ ਪਿਛਲੇ ਜਨਮ ਪੁਨ ਕੀਤਾ ਵੇ ਪਿਛਲੇ ਜਨਮ ਪੁਨ ਕੀਤਾ ਵੇ ਹਥ ਫਡ ਕੇ ਫੁਲ ਗੁਲਾਬਾ ਦੇ ਖੌਰੇ ਦਰਸ਼ਨ ਹੋਣ ਜ੍ਨਾਬਾ ਦੇ ਹਥ ਫਡ ਕੇ ਫੁਲ ਗੁਲਾਬਾ ਦੇ ਖੌਰੇ ਦਰਸ਼ਨ ਹੋਣ ਜ੍ਨਾਬਾ ਦੇ ਤੈਨੂ ਸੁਪਨੇ ਦੇ ਵਿਚ ਲਬਦੇ ਆਂ ਲੰਘ ਗੇ ਸੀ ਸਾਲ 17 ਨੀ ਜ਼ਿੰਦਗੀ ਵਿਚ ਦਿਤੀ ਥਾਂ ਮੈਨੂ ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ ਮੈਨੂ ਏਸ ਜਨਮ ਵਿਚ ਤੂ ਮਿਲੇਯਾ ਹੋਊ ਪਿਛਲੇ ਜਨਮ ਪੁਨ ਕੀਤਾ ਵੇ ਜ਼ਿੰਦਗੀ ਵਿਚ ਦਿਤੀ ਥਾਂ ਮੈਨੂ ਤੇਰੀ ਕਿੱਦਾਂ ਸ਼ੁਕਰ ਗੁਜ਼ਾਰਾ ਨੀ

Written by: AMAR KAVI, GURMEET SINGHLyrics © Royalty Network, Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store