Das Meriya Dilwarave

मन तनेजा

ਆ ਆ ਆ ਆ ਆ ਆ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਮੈਂ ਅਜੇ ਨਾ ਦਸਣਾ ਨੀ ਮੈਂ ਅਜੇ ਨਾ ਦਸਣਾ ਨੀ ਕੇ ਜਦ ਤਕ ਸਾਡਾ ਪਿਆਰ ਕੁਵਾਰਾ. ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਸੁਪਨੇ ਵਿਚ ਤੇਰੀ ਸੂਰਤ ਵੇਖੀ ਹੋ ਗਯਾ ਦਿਲ ਦਿਵਾਨਾ ਏ ਤੇ ਦਸਦੇ ਨਾ ਕਿ ਤੇਰਾ ਕਿਹੜੇ ਦੇਸ਼ ਠਿਕਾਣਾ ਤਾਂਗ ਤੇਰੇ ਦੀਦਾਰ ਕਿ ਲਾਕੇ ਤਾਂਗ ਤੇਰੇ ਦੀਦਾਰ ਕਿ ਲਾਕੇ ਕਰਦੀ ਰਯੀ ਗੁਜ਼ਾਰਾ. ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ ਸ਼ਹਿਰ ਹੁਸਨ ਦੇ ਰਹਿਣ ਵਾਲਾ ਮੈਂ ਨਾਮ ਇਸ਼੍ਕ਼ ਹੈ ਮੇਰਾ ਪਿਆਰ ਅ ਸਾਡੀ ਰੀਤ ਪੁਰਾਣੀ ਯਾਰ ਦੇ ਦਿਲ ਵਿਚ ਡੇਰਾ ਦਿਲ ਹਰ ਵੇਲੇ ਮੰਗ੍ਦਾ ਸੀ ਬਸ ਦਿਲ ਹਰ ਵੇਲੇ ਮੰਗ੍ਦਾ ਸੀ ਬਸ ਤੇਰਾ ਦੀਦ ਨਜ਼ਾਰਾ. ਦਸ ਮੇਰੇਯਾ ਦਿਲਬਰਾ ਵੇ ਤੂ ਕਹਿੜੇ ਅਰਸ਼ ਦਾ ਤਾਰਾ ਦਸ ਮੇਰੇਯਾ ਦਿਲਬਰਾ

Written by: B S Mann, RaviLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs