Uche Uche Paunche

Kulwinder Billa

ਰੱਖੇ ਦੱਬਕੇ ਮੰਡੀਰ ਨਹੀਓ ਅੱਖ ਚੱਕਦੀ ਕੁੜੀ ਨੀਰੂ ਬਾਜਵਾ ਦੇ ਜਿੰਨੀ ਠੁੱਕ ਰੱਖ ਦੀ ਜੱਟ ਮੱਲੋ ਮੱਲੀ ਬਿਗੜੇ ਸ਼ਿਕੀਨੀ ਧੱਕ ਕੇ ਗੁੱਸਾ ਫੜਦਾ ਅੱਗ ਪੈਟਰੋਲ ਵਾਂਗਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਗੂੜੇ ਗੂੜੇ ਰੰਗ ਨੇ ਪਸੰਦ ਕੁੜੀ ਨੂੰ ਮੁੰਡਿਆਂ ਤੌ ਲੱਗਦੀ ਆ ਸੰਗ ਕੁੜੀ ਨੂੰ ਬਰਫੀ ਜੇ ਬੁੱਲਾਂ ਵਿੱਚੋ ਮੀਠਾ ਬੋਲਦੀ ਦਿਲ ਜਿੱਤਣ ਦਾ ਬੜਾ ਢੰਗ ਕੁੜੀ ਨੂੰ ਓ ਬਰਫੀ ਜੇ ਬੁੱਲਾਂ ਵਿੱਚੋ ਮੀਠਾ ਬੋਲਦੀ ਦਿਲ ਜਿੱਤਣ ਦਾ ਬੜਾ ਢੰਗ ਕੁੜੀ ਨੂੰ ਟੋਪ ਟੋਪ ਦੇ ਸ਼ੋਕੀਨ ਜੇਹਾ ਜਾਲ ਸਿਟਦੇ ਓਹਨਾ ਦੀਆਂ ਰੱਖ ਦੀ ਮਚਾਕੇ ਆਂਦਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਲਾਲ ਰੰਗ ਜਮਾ ਸੂਰਜਾਂ ਦੇ ਮੁੱਲ ਦਾ ਅੱਖ ਚਪਕੇ ਰਕਾਨ ਸੋਮਰਸ ਡੁਲਦਾ ਤੋਰ ਓਹਦੀ ਤੋਰ ਕਾਰਵਾਹੀ ਪਾਉਂਦੀ ਏ Combination ਬਣਾਉਂਦੀ ਰਫਲ ਤੇ ਫੁੱਲ ਦਾ ਤੋਰ ਓਹਦੀ ਤੋਰ ਕਾਰਵਾਹੀ ਪਾਉਂਦੀ ਏ Combination ਬਣਾਉਂਦੀ ਰਫਲ ਤੇ ਫੁੱਲ ਦਾ ਨੱਖਰੇ ਨੇ ਕੇਹਰ ਸੱਚੀ ਜਾਨ ਕੱਢਦੇ ਲਾਉਂਦੀਆਂ ਨੇ ਅੱਲ੍ਹਦਾ ਬੀ ਵੇਖ ਸੰਗਰਾ ਹੋ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਜਿਹੜੀ ਨੱਖਰੇ ਨਾਲ ਚੰਨ ਧਰਤੀ ਤੇ ਧਾਰ ਦੀ ਸੁਣਿਆ ਰੋਨੀ ਤੇ ਜੱਟੀ ਜਾਨ ਵਾਰ ਦੀ ਗਿੱਧਿਆਂ ਦੇ ਵਿਚ ਜੋ ਸ਼ੋਕੀਨ ਜਿੱਤ ਦੀ ਗਿੱਲ ਅੱਗੇ ਨਖਰੋ ਜੀ ਫਿਰੇ ਹਾਰ ਦੀ ਓ ਗਿੱਧਿਆਂ ਦੇ ਵਿਚ ਜੋ ਸ਼ੋਕੀਨ ਜਿੱਤ ਦੀ ਗਿੱਲ ਅੱਗੇ ਨਖਰੋ ਜੀ ਫਿਰੇ ਹਾਰ ਦੀ ਉੱਚੀ ਲੰਮੀ ਤੇ ਸੋਹਣੀ ਤੇ ਸ਼ੋਕੀਨ ਰੱਜ ਕੇ ਚੜ੍ਹਦੀ ਏ ਸਿਰ ਨੂੰ ਸ਼ਰਾਬ ਵਾਂਗਰਾਂ ਹੋ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ ਉੱਚੇ ਉੱਚੇ ਪੌਂਚੇ ਅੱਡਿਆਂ ਚ ਝਾਂਜਰਾਂ ਪਾਕੇ ਛਨਕਾਵੇ ਜੱਟੀ ਪਰੀਆਂ ਦੇ ਵਾਂਗਰਾਂ

Written by: Lyrics © Phonographic Digital Limited (PDL), RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store