Nain Bol De

Kulwinder Billa

ਦਿਲ ਦਾ ਕੁਝ ਵੱਸ ਨੀ ਚਲਦਾ ਜਦ ਵੀ ਤੂ ਨਜ਼ਰ ਮਿਲਾਵੈ ਧੜਕਣ ਜਿਹੀ ਵਧ ਜਾਂਦੀ ਏ ਜਦ ਵੀ ਤੂ ਨੇਡੇ ਆਵੇ ਦਿਲ ਦਾ ਕੁਝ ਵੱਸ ਨੀ ਚਲਦਾ ਜਦ ਵੀ ਤੂ ਨਜ਼ਰ ਮਿਲਾਵੈ ਧੜਕਣ ਜਿਹੀ ਵਧ ਜਾਂਦੀ ਏ ਜਦ ਵੀ ਤੂ ਨੇਡੇ ਆਵੇ ਤੇਰਾ ਵੀ ਮੇਰੇ ਵਾਂਗੂ ਚੈਨ ਜਿਹਾ ਖੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਮੇਰੇ ਹਾਸਾ ਵਿਚ ਕੁਲਿਯਾ ਤੇਰੇ ਹਾਸੇਯਾ ਦਿਯਾ ਡਲੀਆਂ ਸੱਜਣਾ ਫੂਲ ਬਣ ਰਹਿਯਾ ਨੇ ਪਿਆਰ ਦੀਆਂ ਕੱਚੀਆਂ ਕੱਲੀਆਂ ਮੇਰੇ ਹਾਸਾ ਵਿਚ ਕੁਲੀਆਂ ਤੇਰੇ ਹਾਸਿਆਂ ਦਿਯਾ ਡਲੀਆਂ ਸੱਜਣਾ ਫੂਲ ਬਣ ਰਹਿਯਾ ਨੇ ਪਿਆਰ ਦੀਆਂ ਕੱਚੀਆਂ ਕੱਲੀਆਂ ਮੈਨੂ ਵੀ ਰੋਗ ਅਵੱਲੜਾ ਅੰਦਰ ਤਕ ਚੂ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਰੋਕੀ ਨਾ ਅੱਖੀਆਂ ਨੂ ਤੂ ਬੇਕ਼ਾਬੂ ਹੋਣ ਦੇ ਸੱਜਣਾ ਦਿਲ ਵਿਚ ਜੋ ਲਫ਼ਜ਼ ਨੇ ਤੇਰੇ ਬੁੱਲਾਂ ਤੇ ਔਣ ਦੇ ਸੱਜਣਾ ਰੋਕੀ ਨਾ ਅੱਖੀਆਂ ਨੂ ਤੂ ਬੇਕ਼ਾਬੂ ਹੋਣ ਦੇ ਸੱਜਣਾ ਦਿਲ ਵਿਚ ਜੋ ਲਫ਼ਜ਼ ਨੇ ਤੇਰੇ ਬੁੱਲਾਂ ਤੇ ਔਣ ਦੇ ਸੱਜਣਾ ਤੂ ਤੇ ਮੈਂ ਜਾਗ ਰਹੇ ਹਾ ਸਾਰਾ ਜੱਗ ਸੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ ਸੱਜਣਾ ਦੇ ਨੈਣ ਬੋਲਦੇ ਇਸ਼ਕ ਤਾ ਹੋ ਗਿਆ ਲਗਦਾ ਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store