Gupp Marda

Gurlez Akhtar, Kulwinder Billa

Yeah! Enzo! ਹੋ ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ ਅੱਛਾ ਜੀ ਭੁਲੇਖਾ ਚੰਨ ਦਾ ਵੇ ਐਂਨਾ ਕ੍ਯੋਂ ਤਰੀਫਆਂ ਵਾਲੇ ਪੁਲ ਬੰਨਦਾ (ਪੁਲ ਬੰਨਦਾ) ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ ਵੇ ਐਂਨਾ ਕ੍ਯੋਂ ਤਰੀਰਫਾਨ ਵੇਲਪੁਲ ਬੰਨਦਾ ਵੇ ਬਿਨਾ ਪਿੱਤੇ ਪੱਟੁਆ ਜਵਾਨੀ ਸਰ੍ਦਾ Oh listen! ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ ਹੋ ਮਿੱਠੀ ਏ ਤੂ ਅੱਜ ਨੀ Kareena ਲਗਦੀ ਵੇ ਫੇਰ ਤੂ ਕਹੇਂਗਾ Katrina ਲਗਦੀ ਕਲ ਨੂ ਕਰਾ ਲੀ ਵਾਲ straight ਤੂ ਹਾਏ ਮੁਕਰ ਜਾਣਾ ਆਏ ਸੁਬਹ ਦੇਖ rate ਤੂ ਹਾਏ ਮੁਕਰ ਜਾਣਾ ਆਏ ਸੁਬਹ ਦੇਖ rate ਤੂ ਨੀ ਆ ਲੈ ਫੜ pink note 2000 ਦਾ Oh listen! ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਮੈਂ ਕਿਹਾ ਜੱਟ ਵਾਰਦਾ ਨੀ ਜਾਣ ਜੱਟ ਵਾਰਦਾ ਹੋ ਸ਼ੇਰੋਨ ਵਾਲੇ ਮੱਤ ਪੀਕੇ ਬਣੇ ਸ਼ੇਰ ਤੂ ਜੋ ਵੀ ਏ demand ਤੇਰੀ ਕਰ share ਤੂ ਲੈ ਕੀਥੇ ਆ ਜੋ ਕਿਹੰਦਾ ਸੀ gift ਦੇਣਾ ਏ ਦੱਸ ਐਤਕੀ Birthday ਮੋਟੋ ਕੀ ਲੈਣਾ ਏ ਦੱਸ ਐਤਕੀ Birthday ਮੋਟੋ ਕੀ ਲੈਣਾ ਏ ਹਾਂ ਮੋਟੋ ਤੋ ਵੇ ਲੰਘ ਗਯਾ ਐਤਵਾਰ ਦਾ(ਐਤਵਾਰ ਦਾ Oh listen! ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ ਹੋ ਸ਼ਾਮੀ ਜੇ Trump ਦਾ ਵੀ phone ਆਯਾ ਸੀ ਹੋ ਪਤਾ ਲਗਾ ਕਿਹੰਦੇ ਓਹਨੂ ਤੂ ਜਿਤਯਾ ਸੀ ਹੋ ਬਿੱਲੋ ਤੇਰੇ ਬਿੱਲੇ ਦੀ ਨੀ ਬੱਲੇ ਬੱਲੇ ਐ ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ ਹੋ ਜਿਗਰਾ ਪਹਾੜ ਜਿੱਦਾ ਤੇਰੇ ਯਾਰ ਦਾ(ਤੇਰੇ ਯਾਰ ਦਾ ਹੋ) ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ

Written by: Matt Sheron WalaLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store